crimePUNJAB

Girl committed suicide due to non selection in Kabaddi team

ਕਬੱਡੀ ਟੀਮ ਚ ਚੋਣ ਨਾ ਹੋਣ ਕਾਰਨ ਇੱਕ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

 ਕਬੱਡੀ ਟੀਮ ਚ ਚੋਣ ਨਾ ਹੋਣ ਕਾਰਨ ਇੱਕ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

Girl committed suicide due to non selection in Kabaddi team ਸਕੂਲ ਦੀ ਕਬੱਡੀ ਟੀਮ ਚ ਚੋਣ ਨਾ ਹੋਣ ਕਾਰਨ ਇੱਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ। ਮਾਮਲਾ ਸ੍ਰੀ ਮੁਕਤਸਰ ਸਾਹਿਬ ਹੈ ਜਿੱਥੇ 12ਵੀ ਕਲਾਸ ਦੀ ਵਿਦਿਆਰਥਣ ਨੇ ਜ਼ਹਿਰੀਲੀ ਦਵਾਈ ਪੀ ਕੇ ਖਦੁਕੁਸ਼ੀ ਕਰ ਲਈ।

 A girl committed suicide due to non selection in Kabaddi team
ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾ ਨੂੰ ਸੌਪ ਦਿੱਤੀ ਹੈ।

ਪੁਲਿਸ ਤਸ਼ੱਦਦ ਦੇ ਦਰਦ ਚੀਖ ਰਹੇ ਨੇ, ਸਰਕਾਰ ਹਾਲੇ ਚੁੱਪ ਹੈ

 A girl committed suicide due to non selection in Kabaddi team

Girl committed suicide due to non selection in Kabaddi team

ਲੜਕੀ ਦੇ ਪਿਤਾ ਵੱਲੋ ਪੁਲਿਸ ਨੂੰ ਦਿੱਤੀ ਸੂਚਨਾ ਮੁਤਾਬਕ ਉਸਦੀ ਬੇਟੀ ਕੱਬਡੀ ਦੀ ਟੀਮ ਵਿੱਚ ਭਾਗ ਲੈਈ ਮਿਹਨਤ ਕਰ ਰਹੀ ਸੀ ਪਰ ਜਦੋ ਉਸਦੀ ਟੀਮ ਵਿੱਚ ਸਿਲੈਕਸ਼ਨ ਨਾ ਹੋਈ ਤਾਂ ਉਹ ਬਹੁਤ ਪਰੇਸ਼ਾਨ ਹੋ ਗਈ। ਇਸ ਪਰੇਸ਼ਾਨੀ ਦੇ ਚੱਲਦਿਆਂ ਹੀ ਉਸਨੇ ਕੋਈ ਜ਼ਹਿਰੀਲੀ ਦਵਾ ਪੀ ਕੀ ਮੌਤ ਨੂੰ ਗਲੇ ਲਗਾ ਲਿਆ।

Tags
Show More

Leave a Reply

Your email address will not be published. Required fields are marked *