EntertainmentVIDEO

Guru Randhawa Ishare Tere Dhvani Bhanushali

ਗੁਰੂ ਰੰਧਾਵਾ ਦਾ ਗਾਣਾ ਇਸ਼ਾਰੇ ਤੇਰੇ ਸ਼ੋਸ਼ਲ ਮੀਡੀਆ ਤੇ ਟਰੈਂਡ ਹੋਣ ਲਗਿਆ

ਗੁਰੂ ਰੰਧਾਵਾ ਦਾ ਗਾਣਾ ਇਸ਼ਾਰੇ ਤੇਰੇ ਸ਼ੋਸ਼ਲ ਮੀਡੀਆ ਤੇ ਟਰੈਂਡ ਹੋਣ ਲਗਿਆ   

ਕੁੜੀ ਲਾਹੌਰ ਦੀ ਜਾਂ ਇੰਗਲੈਂਡ ਦੀ ਆ? ਗੱਲ ਕੀ ਗੁਰੂ ਰੰਧਾਵਾ ਨੇ ਸਾਰੇ ਹੀ ਪੰਜਾਬੀ ਗਾਣੇ ਸੁਣਨ ਵਾਲਿਆਂ ਨੂੰ ਜਾਸੂਸੀ ਦੇ ਕੰਮ ਤੇ ਲਾ ਤਾ ਸੀ। ਸਾਰੀ ਦੁਨੀਆਂ ਨੇ ਆਪੋ ਆਪਣਾ ਜ਼ੋਰ ਲਾਕੇ ਪਤਾ ਲਾਇਆਂ ਕਿ ਕੁੜੀ ਤਾਂ ਮੁਬੰਈ ਦੀ ਹੈ, ਪਰ ਉਦੋਂ ਤੱਕ ਗੁਰੂ ਰੰਧਾਵਾ ਨੇ ਇਕ ਹੋਰ ਗਾਣਾ ਸੰਗੀਤ ਬਜ਼ਾਰ ਵਿਚ ਸਿੱਟ ਦਿੱਤਾ ਹੈ, ਜਿਸ ਦੀ ਟਰੈਂਡਿੰਗ ਨਵੇਂ ਅਯਿਾਮ ਬਣਾ ਰਹੀ ਹੈ।

ਪੰਜਾਬੀ ਸਿੰਗਰ ਗੁਰੂ ਰੰਧਾਵਾ ਆਪਣੇ ਗਾਣਿਆਂ ਤੇ ਮਿੱਠੀ ਆਵਾਜ਼ ਕਾਰਨ ਫੈਨਸ ‘ਚ ਕਾਫੀ ਫੇਮਸ ਹੈ। ਗੁਰੂ ਦੀ ਫੈਨ ਫੌਲੋਇੰਗ ਕਾਫੀ ਜ਼ਿਆਦਾ ਹੈ। ਗਾਣਾ ਰਿਲੀਜ਼ ਹੁੰਦੇ ਹੀ ਉਨ੍ਹਾਂ ਦਾ ਗਾਣਾ ਟ੍ਰੈਂਡ ਕਰਨਾ ਸ਼ੁਰੂ ਕਰ ਦਿੰਦਾ ਹੈ। Guru Randhawa Ishare Tere Dhvani Bhanushali

ਹੁਣ ਗੁਰੂ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ ‘ਇਸ਼ਾਰੇ’ ਜਿਸ ‘ਚ ਉਸ ਨਾਲ ਸਕਰੀਨ ‘ਤੇ ਨਜ਼ਰ ਆ ਰਹੀ ਹੈ ਧਵਾਨੀ ਭਾਨੂਸ਼ਾਲੀ। ‘ਇਸ਼ਾਰੇ ਤੇਰੇ’ ਇੱਕ ਪੈਪੀ ਨੰਬਰ ਸੌਂਗ ਹੈ। ਧਵਾਨੀ ਨੇ ਇਸ ਗਾਣੇ ‘ਚ ਆਪਣੀ ਆਵਾਜ਼ ਵੀ ਦਿੱਤੀ ਹੈ। ਇਸ ਤੋਂ ਪਹਿਲਾਂ ਆਏ ਗੁਰੂ ਦੇ ਗਾਣੇ ਨੂੰ ਹੁਣ ਤਕ ਯੂ-ਟਿਊਬ ‘ਤੇ 13 ਮਿਲੀਅਨ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ। ਜਦੋਂਕਿ ਦੂਜੇ ਪਾਸੇ ਧਵਾਨੀ ਦਾ ਹਾਲ ਹੀ ‘ਚ ਰਿਲੀਜ਼ ਗਾਣਾ ‘ਦਿਲਬਰ’ ਜਿਸ ‘ਚ ਨੌਰਾ ਦੀਆਂ ਅਦਾਵਾਂ ਨੇ ਸਭ ਨੂੰ ਆਪਣਾ ਦਿਵਾਨਾ ਬਣਾ ਦਿੱਤਾ ਸੀ, ਹੁਣ ਤਕ 180 ਮਿਲੀਅਨ ਵਿਊਜ਼ ਨਾਲ ਟ੍ਰੈਂਡ ਕਰ ਰਿਹਾ ਹੈ।

ਨਗੇਜ਼ ਦਾ ਬਿੰਬ ਸੰਨੀ ਲਿਉਨੀ ਦੀ ਫਿਲਮ ਕੌਰ ਸ਼ਬਦ ਨਾਲ ਹੀ ਰੀਲੀਜ਼ ਹੋਈ

ਬੋਲਡ ਕੈਮਿਸਟਰੀ ਸੰਜੂ’ ਦੇ ਨਵੇਂ ਗੀਤ ‘ਚ ਨਜ਼ਰ ਆਈ ਰਣਬੀਰ-ਕਰਿਸ਼ਮਾ 

 

Tags
Show More

Leave a Reply

Your email address will not be published. Required fields are marked *