Entertainment

Kalinga Sena threatens to throw ink at Shah Rukh Khan

ਸ਼ਾਹਰੁਖ ਨੂੰ ਧਮਕੀ ਓੜੀਸ਼ਾ ਆਉਣ ਤੇ ਕਾਲੇ ਝੰਡੇ ਤੇ ਸਿਆਹੀ ਨਾਲ ਕਰਾਂਗੇ ਸਵਾਗਤ

ਓੜੀਸ਼ਾ ਦੇ ਇਕ ਸਥਾਨਕ ਸੰਗਠਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਅਗਲੇ ਹਫਤੇ ਇਥੇ ਹੋਣ ਵਾਲੇ ਪ੍ਰੋਗਰਾਮ ‘ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਤੇ ਸਿਆਹੀ ਸੁੱਟੀ ਜਾਵੇਗੀ। Kalinga Sena threatens to throw ink at Shah Rukh Khan

ਸਾਇਨਾ ਤੇ ਕਸ਼ਿਅਪ ਆਖ਼ਰੀ ਅੱਠਾਂ ’ਚ

ਕੰਲਗ ਸੇਨਾ ਨਾਂ ਦੇ ਇਸ ਸੰਗਠਨ ਦੇ ਮੁੱਖੀਆ ਹੇਮੰਤ ਰਥ ਨੇ ਕਿਹਾ ਹੈ ਕਿ ਖਾਨ ਨੇ ਅੱਜ ਤੋਂ 17 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ ‘ਅਸ਼ੋਕਾ’ ‘ਚ ਓੜੀਸ਼ਾ ਤੇ ਇਥੇ ਦੇ ਲੋਕਾਂ ਦਾ ਅਪਮਾਨ ਕੀਤਾ ਸੀ। ਸੰਗਠਨ ‘ਚ ਇਸ ਮਾਮਲੇ ‘ਤੇ 1 ਨਵੰਬਰ ਨੂੰ ਪੁਲਸ ‘ਚ ਰਿਪੋਰਟ ਵੀ ਲਿਖਵਾਈ ਹੈ। ਸ਼ਾਹਰੁਖ ਖਾਨ ਦਾ ਇਥੇ ਅਗਲੇ ਹਫਤੇ 2018 ਪੁਰਸ਼ ਹਾਕੀ ਵਿਸ਼ਵ ਕੱਪ ਸਮਾਰੋਹ ‘ਚ ਆਉਣ ਦਾ ਪ੍ਰੋਗਰਾਮ ਹੈ। ਮੁੱਖਮੰਤਰੀ ਨਵੀਨ ਪਟਨਾਇਕ ਨੇ ਸ਼ਾਹਰੁਖ ਖਾਨ ਨੂੰ ਇਥੇ ਆਉਣ ਲਈ ਸੱਦਾ ਦਿੱਤਾ ਹੈ।

Tags
Show More

Leave a Reply

Your email address will not be published. Required fields are marked *