crimePUNJAB

Marital Happiness Changes Air Fire Person Death

ਵਿਆਹ ਦੀਆ ਖੁਸ਼ੀਆਂ ਬਦਲੀਆ ਗਮ ਚ ਗੋਲੀ ਲੱਗਣ ਨਾਲ ਚਾਚੇ ਦੀ ਮੌਤ

ਵਿਆਹ ਦੀਆ ਖੁਸ਼ੀਆਂ ਬਦਲੀਆ ਗਮ ਚ ਗੋਲੀ ਲੱਗਣ ਨਾਲ ਚਾਚੇ ਦੀ ਮੌਤ

ਫਿਰੋਜ਼ਪੁਰ ਛਾਉਣੀ ‘ਚ ਫਰੀਦਕੋਟ ਰੋੜ ਤੇ ਬੀਤੀ ਰਾਤ ਲੜਕੀ ਦੇ ਵਿਆਹ ਦੀ ਜਾਗੋ ਕੱਢਦੇ ਸਮੇ ਪਰਿਵਾਰ ਤੇ  ਕਾਰ ਸਵਾਰ ਵਲੋ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ. ਜਿਸ ‘ਚ ਲੜਕੀ ਦੇ ਚਾਚਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ. ਮ੍ਰਿਤਕ ਦੀ ਪਛਾਣ ਮੁਖਵਿੰਦਰ ਸਿੰਘ (40) ਪੁੱਤਰ ਗੁਰਬਚਨ ਸਿੰਘ ਵਜੋ ਹੋਈ ਹੈ.Marital Happiness Changes Air Fire Person Death

 Marital Happiness Changes Air Fire Person Death

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਮ੍ਰਿਤਕ ਦੀ ਭਤੀਜੀ ਦੇ ਵਿਆਹ ਦੇ ਸਬੰਧ ਚ ਪਰਿਵਾਰਕ ਮੈਬਰਾ ਵਲੋ ਜਾਗੋ ਕੱਢੀ ਜਾ ਰਹੀ ਸੀ. ਅਤੇ ਸਾਰਾ ਪਰਿਵਾਰ ਖੁਸ਼ੀ ਚ ਭੰਗੜੇ ਪਾ ਰਿਹਾ ਸੀ. ਅਚਾਨਕ ਸਫੇਦ ਰੰਗ ਦੀ ਸਵੀਫਟ ਕਾਰ ਸਵਾਰ ਵਿਅਕਤੀ ਨੇ ਲੜਕੀ ਦੇ ਚਾਚੇ ਨੂੰ ਟੱਕਰ ਮਾਰ ਦਿੱਤੀ. ਅਜਿਹਾ ਕਰਨ ਦਾ ਕਾਰਨ ਪੁੱਛਣ ਤੇ ਉਕਤ ਵਿਅਕਤੀ ਨੇ ਗੁੱਸੇ ਚ ਆ ਕੇ ਹਵਾਈ ਫਾਇਰ ਕਰਦਿਆਂ ਮੁਖਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ।

another news certainly

ਪੋਜ਼ ਦੇ ਕੇ ਇੰਟਰਨੈੱਟ ‘ਤੇ ਸਨਸਨੀ ਮਚਾਉਣੀ ਬਖੂਬੀ ਜਾਣਦੀ ਹੈ ਡੇਮੀ ਰੋਜ਼

Marital Happiness Changes Air Fire Person Death

ਗੋਲੀ ਲੱਗਣ ਨਾਲ ਗੰਭੀਰ ਤੌਰ ਤੇ ਜ਼ਖਮੀ ਹੋਏ ਮੁਖਵਿੰਦਰ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਪਰ ਉਸ ਦੀ ਰਾਸਤੇ ਚ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾ ਤੇ ਕਾਰ ਸਵਾਰ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Tags
Show More

Leave a Reply

Your email address will not be published. Required fields are marked *