Entertainment

Megha shared bold pictures on their Instagram account

ਮੇਘਾ ਨੇ ਆਪਣੇ ਇੰਸਟਾਗ੍ਰਾਮ ਅਕਾਊਟ ਤੇ ਬੋਲਡ ਤਸਵੀਰਾ ਸ਼ੇਅਰ ਕੀਤੀਆ

ਮੇਘਾ ਨੇ ਆਪਣੇ ਇੰਸਟਾਗ੍ਰਾਮ ਅਕਾਊਟ ਤੇ ਬੋਲਡ ਤਸਵੀਰਾ ਸ਼ੇਅਰ ਕੀਤੀਆ

Megha shared bold pictures on their Instagram account ਛੋਟੇ ਪਰਦੇ ਤੇ ਹਮੇਸ਼ਾ ਸਾੜ੍ਹੀ ਜਾਂ ਸੰਸਕਾਰੀ ਕਿਰਦਾਰ ਚ ਨਜ਼ਰ ਆਉਣ ਵਾਲੀ ਮੇਘਾ ਅਸਲ ਜ਼ਿੰਦਗੀ ‘ਚ ਬੇਹੱਦ ਹੌਟਤੇ ਗਲੈਮਰ ਹੈ  ਅਸਲ ਚ ਹਾਲ ਹੀ  ਚ ਮੇਘਾ ਨੇ ਆਪਣੇ ਇੰਸਟਾਗ੍ਰਾਮ ਅਕਾਊਟ ਤੇ ਬੋਲਡ ਤਸਵੀਰਾ ਸ਼ੇਅਰ ਕੀਤੀਆ , ਜਿਸ ਨੂੰ ਫੈਨਜ਼ ਵਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ  ਟੀ. ਵੀ. ਅਦਾਕਾਰਾ ਮੇਘਾ ਗੁਪਤਾ ਇਨੀ ਦਿਨੀ ਆਪਣੀ ਹੌਟ ਤਸਵੀਰਾ ਕਾਰਨ ਸੁਰਖੀਆ ਚ ਛਾਈ ਹੋਈ ਹੈ।  ਇਨ੍ਹਾ ਤਸਵੀਰਾਂ ‘ਚ ਮੇਘਾ ਦਾ ਹੌਟ ਨਜ਼ਰ ਆ ਰਿਹਾ ਹੈ। ਉਸ ਦੀਆ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Megha shared bold pictures on their Instagram account

Megha shared bold pictures on their Instagram account

Megha shared bold pictures on their Instagram account

Megha shared bold pictures on their Instagram account

Megha shared bold pictures on their Instagram account

Megha shared bold pictures on their Instagram account

Megha shared bold pictures on their Instagram account

Megha shared bold pictures on their Instagram account

Megha shared bold pictures on their Instagram account

 

ਮੇਘਾ ਗੁਪਤਾ ਇਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਅਤੇ ਮਾਡਲ ਹੈ। ਉਹ ਟੈਲੀਵਿਜ਼ਨ ਲੜੀ ਵਿਚ ਮੌਜੂਦ ਹੈ ਜਿਵੇਂ ਕਿ ਕਾਵਯੰਜਲੀ, ਕੁਮਕੱਮ, ਮਮਤਾ,  ਅਗਸਤ 2014 ਵਿਚ ਗੁਪਤਾ ਨੇ ਯੇਹ ਆਸ਼ਿਕੀ ਅਤੇ ਪਿਆਰ ਤੁਨ ਕਯਾ ਕੀਆ ਵਿਚ ਵੀ ਭੂਮਿਕਾ ਨਿਭਾਈ ਹੈ। ਮੇਘਾ ਗੁਪਤਾ ਨੂੰ ਆਖਰੀ ਵਾਰ ਸ਼ੋਅ ‘ਆਯੁਸ਼ਮਾਨ ਭਵ’ ‘ਚ ਸਮੀਰਾ ਦੇ ਕਿਰਦਾਰ ‘ਚ ਦੇਖਿਆ ਗਿਆ

ਗੁਪਤਾ ਦਾ ਵਿਆਹ ਫੈਮ ਸਿਨੇਮਾ ਦੇ ਮਾਲਕ ਆਦਿਤਿਆ ਸ਼ਰੂਫ ਨਾਲ ਹੋਇਆ ਸੀ  ਸਾਲ 2016 ‘ਚ ‘ਏਕ ਥਾ ਰਾਜਾ ਏਕ ਥੀ ਰਾਣੀ’ ਨਾਲ ਮਸ਼ਹੂਰ ਹੋਏ ਅਭਿਨੇਤਾ ਸਿਧਾਂਤ ਕਾਰਨਿਕ ਨਾਲ ਮੇਘਾ ਗੁਪਤਾ ਨੇ ਵਿਆਹ ਕਰਵਾ ਲਿਆ ਸੀ। ਦੱਸ ਦੇਈਏ ਕਿ ਮੇਘਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨੀ ਫੈਨਜ਼ ਨਾਲ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

 

Tags
Show More

Leave a Reply

Your email address will not be published. Required fields are marked *