SPORTS

No more chopping and changing till World Cup Ravi Shastri

ਵਿਸ਼ਵ ਕੱਪ ਤਕ ਟੀਮ ਨਾਲ ਛੇੜਛਾੜ ਨਹੀ ਸ਼ਾਸਤਰੀ

 ਭਾਰਤੀ ਕੋਚ ਰਵੀ ਸ਼ਾਸਤਰੀ ਨੇ ਵੀਰਵਾਰ ਨੂੰ ਕਿਹਾ ਕਿ ਵਨ ਡੇ ਟੀਮ ਵਿਚ ਹੁਣ ਕੋਈ ਛੇੜਛਾੜ ਤੇ ਬਦਲਾਅ ਨਹੀ ਕੀਤਾ ਜਾਵੇਗਾ ਕਿਉਕਿ ਦੱਖਣੀ ਅਫਰੀਕਾ ਵਿਰੁੱਧ 5 ਜੂਨ ਨੂੰ ਵਿਸ਼ਵ ਕੱਪ ਮੈਚ ਤੋ ਪਹਿਲਾਂ ਹੁਣ ਭਾਰਤ ਨੇ ਸਿਰਫ 13 ਮੈਚ ਹੋਰ ਖੇਡਣੇ ਹਨ। No more chopping and changing till World Cup Ravi Shastri

No more chopping and changing till World Cup Ravi Shastri

No more chopping and changing till World Cup Ravi Shastri

 

ਸ਼ਾਸਤਰੀ ਨੇ ਸੰਕੇਤ ਦਿੱਤੇ ਹਨ ਕਿ ਉਹ ਹੁਣ ਤੋ ਉਨ੍ਹਾਂ 15 ਖਿਡਾਰੀਆਂ ਨਾਲ ਹੀ ਖੇਡਣਗੇ, ਜਿਨ੍ਹਾਂ ਦੇ ਵਿਸ਼ਵ ਕੱਪ ਲਈ ਬ੍ਰਿਟੇਨ ਜਾਣ ਦੀ ਸੰਭਾਵਨਾ ਹੈ।

ਨਾਭਾ ਵਿਖੇ ਬੈਕ ’ਚੋ 50 ਲੱਖ ਲੁੱਟੇ-ਪਟਿਆਲਾ ਪੁਲਿਸ ਨੇ ਪੈਸੇ ਸਮੇਤ 3 ਲੁਟੇਰੇ ਫੜ੍ਹੇ

 

ਸ਼ਾਸਤਰੀ ਨੇ ਇੱਥੇ ਕਿਹਾ, ”ਬਦਲਾਅ ਦਾ ਸਮਾਂ ਖਤਮ ਹੋ ਗਿਆ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣਾ ਧਿਆਨ ਦੇਣ ਤੇ ਇਕ ਇਕਾਈ ਦੇ ਰੂਪ ਵਿਚ ਖੇਡਣ, ਫਿਰ ਉਮੀਦ ਕਰਦੇ ਹਾਂ ਕਿ ਸੱਟਾਂ ਦੀ ਵੱਧ ਸਮਾਂ ਨਹੀ ਹੋਵੇਗੀ, ਜਿਸ ਨਾਲ ਕਿ ਸਾਨੂੰ ਹੋਰਨਾਂ ਖਿਡਾਰੀਆਂ ਵੱਲ ਨਹੀ ਦੇਖਣਾ ਪਵੇਗਾ।”

Tags
Show More

Leave a Reply

Your email address will not be published. Required fields are marked *