PUNJAB

notice of Rs 2100 crores for Punjab mafia cable

ਪੰਜਾਬ ਦੀ ਕੇਬਲ ਮਾਫੀਆ ਨੂੰ 2100 ਕਰੋੜ ਦੇ ਨੋਟਿਸ ਜਾਰੀ ਸਿੱਧੂ

ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਵਿਸ ਟੈਕਸ ਦੀ ਚੋਰੀ ‘ਤੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਸ ਨੇ ਪੰਜਾਬ ‘ਚ ਕੇਬਲ ਮਾਫੀਆ ਨੂੰ 2100 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ।  notice of Rs 2100 crores for Punjab mafia cable

ਉਨ੍ਹਾਂ ਦੱਸਿਆ ਕਿ ਪੰਜਾਬ ਚ ਜਾਂਚ ਤੋਂ ਬਾਅਦ ਇਕ ਨਿਜੀ ਕੇਬਲ ਆਪਰੇਟਰ ਦੇ ਮਾਲਕ ਨੂੰ 303 ਕਰੋੜ ਅਤੇ 19 ਕਰੋੜ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਇਸ ਦੇ ਸੀ. ਏ. ਨੂੰ ਹਟਾਉਣ ਲਈ ਕਿਹਾ ਗਿਆ ਹੈ।

ਪੰਜਾਬ ਕਾਂਗਰਸ ਵੱਲੋ ਸੂਬੇ ਵਿੱਚ ਗਠਜੋੜ ਤੋ ਇਨਕਾਰ ਕੈਪਟਨ ਅਮਰਿੰਦਰ ਸਿੰਘ ਅਤੇ ਜਾਖੜ ਨੇ ਸੀਨੀਅਰ ਏ.ਆਈ.ਸੀ.ਸੀ ਆਗੂਆਂ ਨੂੰ ਸੂਬੇ ਦੇ ਸਟੈਡ ਤੋ ਜਾਣੂ ਕਰਵਾਇਆ

 

ਇਸ ਤੋ ਇਲਾਵਾ ਸਰਵਿਸ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਲੋਕਲ ਆਪਰੇਟਰਾਂ ਨੂੰ 336 ਕਰੋੜ ਦੇ ਨੋਟਿਸ ਭੇਜੇ ਹਨ। ਨਵਜੋਤ ਸਿੱਧੂ ਨੇ ਕਿਹਾ ਇਨ੍ਹਾ ਨੋਟਿਸਾ ਤੋ ਟੈਕਸ ਸਰਵਿਸ ਵਿਭਾਗ ਨੂੰ ਜੋ ਰਕਮ ਮਿਲੇਗੀ, ਉਸ ‘ਚੋਂ 62 ਫੀਸਦੀ ਪੰਜਾਬ ਸਰਕਾਰ ਨੂੰ ਮਿਲੇਗੀ

Tags
Show More

Leave a Reply

Your email address will not be published. Required fields are marked *