SPORTS

Shannon Gabriel suspended from Mirpur Test

ਗੈਬਰੀਏਲ ਮੀਰਪੁਰ ਟੈਸਟ ਤੋ ਮੁਅੱਤਲ

ਵੈਸਟਇੰਡੀਜ਼ ਦਾ ਤੇਜ਼ ਗੇਦਬਾਜ਼ ਸ਼ੈਨਨ ਗੈਬ੍ਰੀਏਲ ਆਪਣੇ ਖਾਤੇ ਵਿਚ 5 ਡੀਮੈਰਿਟ ਅੰਕਾਂ ਕਾਰਨ ਬੰਗਲਾਦੇਸ਼ ਵਿਰੁੱਧ ਅਗਲੇ ਹਫਤੇ ਤੋ ਸ਼ੁਰੂ ਹੋਣ ਵਾਲੇ ਦੂਜੇ ਮੀਰਪੁਰ ਟੈਸਟ ਤੋ ਮੁਅੱਤਲ ਹੋ ਗਿਆ ਹੈ। Shannon Gabriel suspended from Mirpur Test

ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ  ਸ਼ੁੱਕਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਵਿੰਡੀਜ਼ ਕ੍ਰਿਕਟਰ ਨੂੰ 24 ਮਹੀਨੇ ਦੇ ਅੰਦਰ ਪੰਜ ਡੀਮੈਰਿਟ ਅੰਕ ਮਿਲੇ ਹਨ, ਜਿਹੜੇ ਇਕ ਟੈਸਟ ਦੀ ਮੁਅੱਤਲੀ ਦੇ ਬਰਾਬਰ ਹਨ। ਗੈਬਰੀਏਲ ਨੂੰ ਹਾਲ ਹੀ ਵਿਚ ਆਈ. ਸੀ. ਸੀ. ਖੇਡ ਜ਼ਾਬਤੇ ਦੀ ਉਲੰਘਣਾ ਲਈ 2 ਡੀਮੈਰਿਟ ਅੰਕ ਤੇ 30 ਫੀਸਦੀ ਮੈਚ ਫੀਸ ਜੁਰਮਾਨੇ ਦੀ ਸਜ਼ਾ ਮਿਲੀ ਸੀ।

ਪੰਜਾਬ ਚ ਲੱਗੀ ਹੁੱਕਾ ਬਾਰਾਂ ਤੇ ਪੱਕੇ ਤੌਰ ਤੇ ਰੋਕ

ਚਟਗਾਂਵ ਟੈਸਟ ਦੇ ਪਹਿਲੇ ਹੀ ਦਿਨ ਵੀਰਵਾਰ ਨੂੰ ਗੈਬਰੀਏਲ ਨੂੰ ਆਈ. ਸੀ. ਸੀ. ਖੇਡ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਸੀ, ਉਥੇ ਹੀ ਅਪ੍ਰੈਲ 2017 ਵਿਚ ਪਾਕਿਸਤਾਨ ਵਿਰੁੱਧ ਜਮੈਕਾ ਵਿਚ ਟੈਸਟ ਦੌਰਾਨ ਉਸ ਨੂੰ ਤਿੰਨ ਡੀਮੈਰਿਟ ਅੰਕ ਤੇ ਮੈਚ ਫੀਸਦਾ ਦਾ 50 ਫੀਸਦੀ ਜੁਰਮਾਨਾ ਝੱਲਣਾ ਪਿਆ ਸੀ।

Tags
Show More

Leave a Reply

Your email address will not be published. Required fields are marked *