Ludhiana

Sidhu Hits Back Badals again with Allegation of Big Frauds

ਨਵਜੋਤ ਸਿੱਧੂ ਵੱਲ਼ੋਂ ਕਰੋੜਾਂ ਦਾ ਘੁਟਾਲਾ ਬੇਨਕਾਬ!

Sidhu Hits Back Badals again with Allegation of Big Frauds : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਅੱਗ ਬਝਾਊ ਵਿਭਾਗ ਵਿੱਚ ਕਰੋੜਾਂ ਰੁਪਏ ਦੇ ਘਪਲਾ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ 217 ਕਰੋੜ ਦੀ ਗ੍ਰਾਂਟ ਵਿੱਚੋਂ ਸਿਰਫ 17 ਕਰੋੜ ਹੀ ਖਰਚੇ ਗਏ। ਇਸ ਪੈਸੇ ਦਾ ਵੀ ਸਰਕਾਰ ਕੋਲ ਕੋਈ ਬਿਊਰਾ ਨਹੀਂ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਇਸ ਨਲਾਇਕੀ ਕਰਕੇ ਕੇਂਦਰ ਸਰਕਾਰ ਨੇ 100 ਕਰੋੜ ਰੁਪਏ ਦੀ ਗ੍ਰਾਂਟ ਰੋਕ ਦਿੱਤੀ ਹੈ।

Sidhu Hits Back Badals again with Allegation of Big Frauds
ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰੀ ਗ੍ਰਾਂਟ ਵਿੱਚ 400 ਕਰੋੜ ਰੁਪਏ ਦਾ ਆਪਣਾ ਹਿੱਸਾ ਨਾ ਦੇਣ ਦਾ ਦਾਅਵਾ ਕੀਤਾ ਹੈ।

ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰੀ ਗ੍ਰਾਂਟ ਵਿੱਚ 400 ਕਰੋੜ ਰੁਪਏ ਦਾ ਆਪਣਾ ਹਿੱਸਾ ਨਾ ਦੇਣ ਕਰਕੇ ਕੇਂਦਰ ਸਰਕਾਰ ਨੇ 3000 ਕੋਰੜ ਰੁਪਏ ਦੀ ਗ੍ਰਾਂਟ ਰੋਕ ਲਈ ਹੈ। ਸਿੱਧੂ ਨੇ ਕਿਹਾ ਕਿ ਬਾਦਲਾਂ ਸਮੇਤ ਧਾਂਦਲੀਆਂ ਕਰਨ ਵਾਲੇ ਮੁਲਾਜ਼ਮਾਂ ਨੂੰ ਪੁੱਠਾ ਟੰਗਿਆ ਜਾਵੇਗਾ। ਸਿੱਧੂ ਨੇ ਇਲਜ਼ਾਮ ਲਾਇਆ ਕਿ ਬਾਦਲ ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਦਾ 200 ਕਰੋੜ ਰੁਪਏ ਡਕਾਰ ਗਏ।

Sidhu Hits Back Badals again with Allegation of Big Frauds ਦੂਜੇ ਪਾਸੇ ਸਾਬਕਾ ਅਕਾਲੀ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਸਿੱਧੂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ। ਇਸ ਲਈ ਉਹ ਬਿਆਨਬਾਜ਼ੀ ਕਰਕੇ ਡੰਗ ਸਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਘੁਟਾਲੇ ਹੋਏ ਹਨ ਤਾਂ ਜਾੰਚ ਕਰਵਾ ਲਈ ਜਾਵੇ।

Sidhu Hits Back Badals again with Allegation of Big Frauds

Tags
Show More

Leave a Reply

Your email address will not be published. Required fields are marked *