DIASPORA

US forces force tear gas to prevent immigrants

ਪਰਵਾਸੀਆਂ ਨੂੰ ਰੋਕਣ ਲਈ ਅਮਰੀਕੀ ਫੋਰਸ ਨੇ ਵਰ੍ਹਾਏ ਅੱਥਰੂ ਗੈਸ ਦੇ ਗੋਲੇ

ਸਾਨ ਡਿਆਗੋ ‘ਚ ਅਮਰੀਕਾ-ਮੈਕਸੀਕੋ ਦੀ ਸਭ ਤੋ ਵੱਡੀ ਸਰਹੱਦੀ ਚੌਕੀ ‘ਤੇ ਪ੍ਰਵਾਸੀਆਂ ਤੇ ਸੁਰਖਿਆ ਬੱਲਾਂ ‘ਚ ਝੜਪ ਹੋ ਗਈ। ਇਹ ਬਾਰਡਰ ਖੁੱਲ੍ਹਣ ਤੋ ਬਾਅਦ ਮੈਕਸੀਕੋ ਤੋ ਵੱਡੀ ਗਿਣਤੀ ‘ਚ ਪ੍ਰਵਾਸੀ ਅਮਰੀਕਾ ‘ਚ ਦਾਖਣ ਹੋਣ ਲੱਗੇ ਸੀ। ਜਦੋ ਪੋਸਟ ਤੋ ਰਾਹ ਨਹੀ ਮਿਲਿਆ ਤਾਂ ਉਹ ਨੇੜਲੀ ਸੁੱਕੀ ਨਹਿਰ ਨੂੰ ਪਾਰ ਕਰਨ ਆਉਣ ਲੱਗੇ। US forces force tear gas to prevent immigrants

ਪੰਜਾਬ ਚ ਲੱਗੀ ਹੁੱਕਾ ਬਾਰਾਂ ਤੇ ਪੱਕੇ ਤੌਰ ਤੇ ਰੋਕ

ਹਾਲਾਤ ਵਿਗੜੇ ਦੇਖ ਟਰੰਪ ਪ੍ਰਸਾਸ਼ਨ ਦੇ ਨਿਰਦੇਸ਼ਾਂ ‘ਤੇ ਸੁਰਖੀਆ ਬਲਾਂ ਨੇ ਉੱਥੇ ਅੱਥਰੂ ਗੈਸ ਦੇ ਗੋਲੇ ਸੁੱਟੇ। ਪ੍ਰਵਾਸੀਆਂ ‘ਚ ਵੱਡੀ ਗਿਣਤੀ ਬੱਚਿਆਂ ਤੇ ਔਰਤਾਂ ਦੀ ਸੀ। ਘਟਨਾ ਤੋ ਪੰਜ ਘੰਟੇ ਤਕ ਸੀਮਾ ਨੂੰ ਬੰਦ ਰੱਖਣਾ ਪਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਦਿਨ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਅਮਰੀਕਾ ‘ਚ ਸਿਰਫ ਉਨ੍ਹਾਂ ਲੋਕਾਂ ਨੂੰ ਪਨਾਹ ਮਿਲੇਗੀ ਜੋ ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਆ ਰਹੇ ਹਨ।

ਮਨੁੱਖੀ ਅਧਿਕਾਰ ਸੰਗਠਨਾ ਨੇ 9 ਨਵੰਬਰ ਨੂੰ ਟਰੰਪ ਦੇ ਇਸ ਫੈਸਲੇ ਖਿਲਾਫ ਕੋਰਟ ‘ਚ ਅਪੀਲ ਕੀਤੀ ਸੀ। ਸੈਨ ਫ੍ਰਾਂਸਿਸਕੋ ਜ਼ਿਲ੍ਹਾ ਅਦਾਲਤ ਨੇ ਟਰੰਪ ਦੇ ਫੈਸਲੇ ਨੂੰ ਪਲਟ ਦਿੱਤਾ ਸੀ। ਅਮਰਿਕਾ ‘ਚ ਅਜੇ ਮੈਕਸੀਕੋ ਤੋ ਗੈਰ ਕਾਨੂੰਨੀ ਤਰੀਕੇ ਨਾਲ ਆਏ 60 ਲੱਖ ਸ਼ਰਨਾਰਥੀ ਹਨ।

Tags
Show More

Leave a Reply

Your email address will not be published. Required fields are marked *