NATIONALSPORTS

Vinesh Phogat Wins Gold Medal For India

ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਗੋਲਡ ਮੈਡਲ

ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਗੋਲਡ ਮੈਡਲ

ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਏਸ਼ਿਆਈ ਖੇਡਾਂ ਵਿਚ ਮਹਿਲਾ ਕੁਸ਼ਤੀ ਦੇ 50 ਕਿੱਲੋ ਫਰੀ ਸਟਾਈਲ ਵਰਗ ਮੁਕਾਬਲੇ ‘ਚ  ਭਾਰਤ ਦੀ ਝੋਲੀ ਚ ਦੂਜਾ ਗੋਲਡ ਮੈਡਲ ਪਾ ਦਿੱਤਾ।ਫੋਗਾਟ ਨੇ 50 ਕਿੱਲੋ ਵਰਗ ‘ਚ ਜਪਾਨ ਦੀ ਖਿਡਾਰਣ ਨੂੰ 6-2 ਨਾਲ ਹਰਾ ਦਿੱਤਾ ਹੈ।ਇਹ ਪਹਿਲਾ ਮੌਕਾ ਹੈ ਜਦੋ ਕਿਸੇ ਮਹਿਲਾ ਪਹਿਲਵਾਨ ਨੇ ਏਸ਼ੀਅਨ ਖੇਡਾ ‘ਚ ਗੋਲਡ ਜਿੱਤਿਆ ਹੈ।

Vinesh Phogat Wins Gold Medal For India

ਇਸ ਤੋ ਪਹਿਲਾਂ ਬਜਰੰਗ ਪੂਨੀਆ ਨੇ ਐਤਵਾਰ ਨੂੰ ਪਹਿਲਾ ਗੋਲਡ ਮੈਡਲ ਜਿੱਤਿਆ ਸੀ।ਇਸ ਤੋ ਪਹਿਲਾਂ ਦੀਪਕ ਕੁਮਾਰ ਨੇ ਸ਼ੂਟਿੰਗ ਚ ਭਾਰਤ ਨੂੰ ਸਿਲਵਰ ਮੈਡਲ ਜਿਤਾ ਕੇ ਦਿਨ ਦੀ ਸ਼ੁਰੂਆਤ ਕੀਤੀ।ਇਸ ਤੋ ਬਾਅਦ 19 ਸਾਲਾਂ ਲਕਸ਼ਯ ਨੇ ਟੈ੍ਰਪ ਸ਼ੂਟਿੰਗ ਚ ਸਿਲਵਰ ਮੈਡਲ ਜਿੱਤ ਕੇ ਭਾਰਤ ਦੇ ਨਾ ਇੱਕ ਹੋਰ ਮੈਡਲ ਜੋੜ ਦਿੱਤਾ।

Vinesh Phogat  Wins Gold  Medal  For India

Vinesh Phogat Wins Gold Medal For India

ਬਾਲਿਕਾ ਘਰ ਬਣ ਰਹੇ ਨੇ ਸਰਕਾਰੀ ਐਸ਼ ਪਨਾਹ ਘਰ

ਸ਼ੂਟਿੰਗ ‘ਚ ਮਰਦਾ ਦੇ ਟਰੈਪ ਮੁਕਾਬਲੇ ‘ਚ ਭਾਰਤ ਦੇ ਨਿਸ਼ਾਨੇਬਾਜ਼ ਲਕਸ਼ੇ ਨੇ ਦੇਸ਼ ਲਈ ਦੂਜਾ ਚਾਂਦੀ ਦਾ ਤਗਮਾ ਹਾਸਲ ਕੀਤਾ। ਲਕਸ਼ੇ ਨੇ ਇਹ ਮਾਣਮੱਤੀ ਪ੍ਰਾਪਤੀ 43 ਅੰਕ ਹਾਸਲ ਕਰਕੇ ਪ੍ਰਾਪਤ ਕੀਤੀ।  ਇਨਾਂ ਖੇਡਾਂ ‘ਚ ਭਾਰਤ ਦੇ ਹੁਣ ਕੁੱਲ 5 ਮੈਡਲ ਹੋ ਗਏ ਹਨ । ਇਨ੍ਹਾਂ ਚ 2 ਸੋਨ, 2 ਚਾਂਦੀ ਤੇ 1 ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਕੁੱਲ ਮਿਲਾ ਕੇ ਪਹਿਲੇ ਦਿਨ ਭਾਰਤ ਨੇ ਕੁੱਲ ਦੋ ਮੈਡਲ ਜਿੱਤੇ ਸਨ।

 

Tags
Show More

Leave a Reply

Your email address will not be published. Required fields are marked *