TECHNOLOGYTRENDS

You Will Get Galaxy Note 7 Very Soon

ਮਾਰਕਿਟ ਵਿਚ ਛੇਤੀ ਆਉਣ ਵਾਲਾ ਹੈ ਜੇਬ ਦਾ ਵਾਸੀ , ਇਕ ਦਿਲਕਸ਼ ਮੋਬਾਈਲ ਫੋਨ

ਪਿਛਲੇ ਹਫਤੇ ਸ਼ਾਓਮੀ ਦੇ ਆਉਣ ਵਾਲੇ ਸਮਾਰਟਫੋਨ ਮੀ ਨੋਟ 2 ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਹੁਣ ਇਸ ਸਮਾਰਟਫੋਨ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤੋਂ ਪੁਸ਼ਟੀ ਹੁੰਦੀ ਹੈ ਕਿ ਆਉਣ ਵਾਲੇ ਸ਼ਾਓਮੀ ਸਮਾਰਟਫੋਨ ਵਿੱਚ ਗਲੈਕਸੀ ਨੋਟ 7 ਦੀ ਤਰ੍ਹਾਂ ਡਿਊਲ-ਐਜ ਕਵਰ ਗਲਾਸ ਹੋਵੇਗਾ। You Will Get Galaxy Note 7 Very Soon

ਇਸ ਦੇ ਨਾਲ ਹੀ ਡਿਊਲ ਕੈਮਰਾ ਸੈੱਟਅਪ।

ਤਸਵੀਰਾਂ ਦੀ ਮੰਨੀਏ ਤਾਂ ਮੀ ਨੋਟ 2 ਦਾ ਕਾਫੀ ਹੱਦ ਤੱਕ ਮੀ 5 ਦੀ ਤਰ੍ਹਾਂ ਹੋਵੇਗਾ। ਸਮਾਰਟਫੋਨ ਦਾ ਫਰੰਟ ਪੈਨਲ ਕਰਵਡ ਹੋਵੇਗਾ ਤੇ ਇਸ ‘ਤੇ

ਫਿੰਗਰ ਪ੍ਰਿੰਟ ਸਕੈਨਰ ਦੇ ਨਾਲ ਹੀ ਟੋਮ ਬਟਨ ਹੋਵੇਗਾ। ਮੀ ਨੋਟ 2 ਟਾਇਪ-ਸੀ ਪੋਰਟ ਦੇ ਨਾਲ ਆਏਗਾ। ਜੇਕਰ ਇਹ ਤਸਵੀਰਾਂ ਸੱਚ ਸਾਬਤ ਹੁੰਦੀਆਂ ਹਨ ਤਾਂ ਮੀ ਨੋਟ 2 ਕੰਪਨੀ ਦਾ ਪਹਿਲਾ ਅਜਿਹਾ ਫਲੈਗਸ਼ਿਪ ਹੋਵੇਗਾ, ਜਿਸ ਵਿੱਚ ਡਿਊਲ ਕੈਮਰਾ ਸੈੱਟਅਪ ਹੋਵੇਗਾ।

ਪਹਿਲਾਂ ਆਈਆਂ ਰਿਪੋਰਟਾਂ ਦੀਆਂ ਮੰਨੀਏ ਤਾਂ ਮੀ ਨੋਟ 2 ਵਿੱਚ 5.7 ਇੰਚ ਦੀ ਕਿਊਐਚਡੀ ਸਕਰੀਨ ਹੋਵੇਗੀ। ਇਹ ਡਿਲਾਇਸ ਆਉਣ ਵਾਲੇ ਕਨੈਪਡਰੈਗਨ 821 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ।

ਇਹ ਫੋਨ ਤਿੰਨ ਮੈਮੋਰੀ ਵੈਰੀਐਂਟ 32 ਜੀਬੀ(4 ਜੀ.ਬੀ.ਰੈਮ),64 ਜੀ.ਬੀ.(6 ਜੀ.ਬੀ. ਰੈਮ) ਤੇ 128 ਜੀ.ਬੀ.(6 ਜੀ.ਬੀ. ਰੈਮ) ਨਾਲ ਆ ਸਕਦਾ ਹੈ। ਇਸ ਫੈਬਲੇਟ ਵਿੱਚ 16 ਮੈਗਾ ਪਿਕਸਲ ਦਾ ਰਿਅਰ ਕੈਮਰਾ ਹੋਵੇਗਾ। 4,000 ਐਮਏਐਚ ਦੀ ਬੈਟਰੀ ਵਾਲੇ ਇਸ ਫੋਨ ਵਿੱਚ ਕਵਿਕ ਚਾਰਜਿੰਗ ਸਪੋਰਟ ਹੋਵੇਗਾ।

ਗਲੈਕਸੀ ਨੋਟ 7 ਦੀ ਤਰ੍ਹਾਂ ਡਿਊਲ-ਐਜ ਕਵਰ ਗਲਾਸ ਹੋਵੇਗਾ

ਨਵੀਂ ਦਿੱਲੀ: ਪਿਛਲੇ ਹਫਤੇ ਸ਼ਾਓਮੀ ਦੇ ਆਉਣ ਵਾਲੇ ਸਮਾਰਟਫੋਨ ਮੀ ਨੋਟ 2 ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਹੁਣ ਇਸ ਸਮਾਰਟਫੋਨ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤੋਂ ਪੁਸ਼ਟੀ ਹੁੰਦੀ ਹੈ ਕਿ ਆਉਣ ਵਾਲੇ ਸ਼ਾਓਮੀ ਸਮਾਰਟਫੋਨ ਵਿੱਚ ਗਲੈਕਸੀ ਨੋਟ 7 ਦੀ ਤਰ੍ਹਾਂ ਡਿਊਲ-ਐਜ ਕਵਰ ਗਲਾਸ ਹੋਵੇਗਾ।

ਇਸ ਦੇ ਨਾਲ ਹੀ ਡਿਊਲ ਕੈਮਰਾ ਸੈੱਟਅਪ।

ਤਸਵੀਰਾਂ ਦੀ ਮੰਨੀਏ ਤਾਂ ਮੀ ਨੋਟ 2 ਦਾ ਕਾਫੀ ਹੱਦ ਤੱਕ ਮੀ 5 ਦੀ ਤਰ੍ਹਾਂ ਹੋਵੇਗਾ। ਸਮਾਰਟਫੋਨ ਦਾ ਫਰੰਟ ਪੈਨਲ ਕਰਵਡ ਹੋਵੇਗਾ ਤੇ ਇਸ ‘ਤੇ

ਫਿੰਗਰ ਪ੍ਰਿੰਟ ਸਕੈਨਰ ਦੇ ਨਾਲ ਹੀ ਟੋਮ ਬਟਨ ਹੋਵੇਗਾ। ਮੀ ਨੋਟ 2 ਟਾਇਪ-ਸੀ ਪੋਰਟ ਦੇ ਨਾਲ ਆਏਗਾ। ਜੇਕਰ ਇਹ ਤਸਵੀਰਾਂ ਸੱਚ ਸਾਬਤ ਹੁੰਦੀਆਂ ਹਨ ਤਾਂ ਮੀ ਨੋਟ 2 ਕੰਪਨੀ ਦਾ ਪਹਿਲਾ ਅਜਿਹਾ ਫਲੈਗਸ਼ਿਪ ਹੋਵੇਗਾ, ਜਿਸ ਵਿੱਚ ਡਿਊਲ ਕੈਮਰਾ ਸੈੱਟਅਪ ਹੋਵੇਗਾ।

ਪਹਿਲਾਂ ਆਈਆਂ ਰਿਪੋਰਟਾਂ ਦੀਆਂ ਮੰਨੀਏ ਤਾਂ ਮੀ ਨੋਟ 2 ਵਿੱਚ 5.7 ਇੰਚ ਦੀ ਕਿਊਐਚਡੀ ਸਕਰੀਨ ਹੋਵੇਗੀ। ਇਹ ਡਿਲਾਇਸ ਆਉਣ ਵਾਲੇ ਕਨੈਪਡਰੈਗਨ 821 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ।

ਇਹ ਫੋਨ ਤਿੰਨ ਮੈਮੋਰੀ ਵੈਰੀਐਂਟ 32 ਜੀਬੀ(4 ਜੀ.ਬੀ.ਰੈਮ),64 ਜੀ.ਬੀ.(6 ਜੀ.ਬੀ. ਰੈਮ) ਤੇ 128 ਜੀ.ਬੀ.(6 ਜੀ.ਬੀ. ਰੈਮ) ਨਾਲ ਆ ਸਕਦਾ ਹੈ। ਇਸ ਫੈਬਲੇਟ ਵਿੱਚ 16 ਮੈਗਾ ਪਿਕਸਲ ਦਾ ਰਿਅਰ ਕੈਮਰਾ ਹੋਵੇਗਾ। 4,000 ਐਮਏਐਚ ਦੀ ਬੈਟਰੀ ਵਾਲੇ ਇਸ ਫੋਨ ਵਿੱਚ ਕਵਿਕ ਚਾਰਜਿੰਗ ਸਪੋਰਟ ਹੋਵੇਗਾ।

Tags
Show More

Leave a Reply

Your email address will not be published. Required fields are marked *