NATIONAL

ਅਪਣਾ ਪੰਜਾਬ ਹੋਵੇ, ਪਾਰਟੀ ਵੀ ਅਾਪਣੀ ਹੋਵੇ

ਸੁੱਚਾ ਸਿੰਘ ਛੋਟੇਪੁਰ ਨੇ ਨਵੀਂ ਪਾਰਟੀ ਗੰਢੀ

Team chandigarh, p4punjab.com

ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰੈਸ ਹਾਲ ਵਿਚ, ਅਾਪ ਪਾਰਟੀ ਤੋਂ ਨਬੇੜਾ ਕਰਕੇ, ਅਾਪਣੇ ਪੰਜਾਬ ਨੂੰ ਬਚਾੳੁਣ ਲੲੀ ਛੋਟੇਪੁਰ ਹੋਰਾਂ ਨੇ “ਅਾਪਣਾ ਪੰਜਾਬ ਪਾਰਟੀ” ਦਾ ਨੀਂਹ ਪੱਥਰ ਧਰ ਦਿੱਤਾ ਹੈ।

ਸੁੱਚਾ ਸਿਂਘ ਨੂੰ ਅਾਸ ਹੈ, ਅਾਪ ਦਾ ਵੱਡਾ ਤਬਕਾ, ੳੁਨ੍ਹਾਂ ਦੀ ਅਪ ਵਿਚ ਸ਼ਾਮਿਲ ਹੋਵੇਗਾ।

ਬਾਕੀ ਵੇਰਵਿਅਾਂ ਦੀ ਹਾਲੇ ੳੁਡੀਕ ਹੈ।

 

 

 

 

Show More