NATIONALSPORTS

ਧੋਨੀ ਦੀ ਵਿਰਾਸਤ ਦਾ ਵਾਰਿਸ ਅਖੀਰ ਵਿਰਾਟ ਕੋਹਲੀ ਨੂੰ ਚੁਣਦਿਆਂ, ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ

One Minute Read

  Kohli-dhoni_PTIforInUth.com_

Batting by BCCI

ਯੁਵਰਾਜ ਸਿੰਘ ਦੀ ਟੀਮ ਇੰਡੀਆਂ ਵਿਚ ਸ਼ਾਨਦਾਰ ਵਾਪਸੀ, ਘਰਵਾਲੀ ਲੱਕੀ ਸਾਬਿਤ ਹੋਈ

Sports Desk, p4punjab.com

ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਅਤੇ ਟੀ-20 ਸੀਰੀਜ਼ ਲਈ ਅੱਜ ਟੀਮ ਇੰਡੀਆ ਦੀ ਸਿਲੈਕਸ਼ਨ ਕੀਤੀ ਗਈ। ਭਾਰਤ ਅਤੇ ਇੰਗਲੈਂਡ ਵਿਚਾਲੇ 3 ਵਨਡੇ ਅਤੇ 3 ਟੀ-20 ਮੈਚ ਖੇਡੇ ਜਾਣੇ ਹਨ। ਖਾਸ ਗੱਲ ਇਹ ਹੈ ਕਿ ਇਸ ਸੀਰੀਜ਼ ਲਈ ਵਨਡੇ ਅਤੇ ਟੀ-20 ਟੀਮਾਂ ‘ਚ ਯੁਵਰਾਜ ਸਿੰਘ ਦੀ ਵਾਪਸੀ ਹੋਈ ਹੈ।ਵਿਰਾਟ ਕੋਹਲੀ ਨੂੰ ਟੈਸਟ ਤੋਂ ਬਾਅਦ ਵਨਡੇ ਅਤੇ ਟੀ-20 ਸੀਰੀਜ਼ ਲਈ ਕਪਤਾਨੀ ਮਿਲੀ ਹੈ। ਬਤੌਰ ਵਿਕਟਕੀਪਰ ਮਹੇਂਦਰ ਸਿੰਘ ਧੋਨੀ ਦੀ ਟੀਮ ‘ਚ ਐਂਟਰੀ ਹੋਈ ਹੈ। ਯੁਵਰਾਜ ਸਿੰਘ ਨੇ ਰਣਜੀ ਟਰਾਫੀ ‘ਚ ਦਮਦਾਰ ਖੇਡ ਵਿਖਾਇਆ ਸੀ ਜਿਸਦੇ ਬੂਟੇ ਯੁਵੀ ਨੂੰ ਇੰਗਲੈਂਡ ਖਿਲਾਫ ਸੀਰੀਜ਼ ਲਈ ਚੁਣਿਆ ਗਿਆ ਹੈ।
yuvraj-singh640wt20ਯੁਵਰਾਜ ਸਿੰਘ ਦੇ ਨਾਲ ਪੰਜਾਬ ਦੇ ਮਨਦੀਪ ਸਿੰਘ ਨੂੰ ਵੀ ਟੀ-20 ਸੀਰੀਜ਼ ਲਈ ਟੀਮ ‘ਚ ਜਗ੍ਹਾ ਮਿਲ ਗਈ ਹੈ। 2 ਦਿਨ ਪਹਿਲਾਂ ਹੀ ਵਿਕਟਕੀਪਰ ਬੱਲੇਬਾਜ ਮਹੇਂਦਰ ਸਿੰਘ ਧੋਨੀ ਨੇ ਵਨਡੇ ਅਤੇ ਟੀ-20 ਦੀ ਕਪਤਾਨੀ ਛੱਡਣ ਦਾ ਫੈਸਲਾ ਲਿਆ। ਧੋਨੀ ਦੇ ਇਸ ਫੈਸਲੇ ਤੋਂ ਬਾਅਦ ਇਹ ਪੱਕਾ ਮੰਨਿਆ ਜਾ ਰਿਹਾ ਸੀ ਕਿ ਕਪਤਾਨੀ ਵਿਰਾਟ ਨੂੰ ਸੌਂਪੀ ਜਾਵੇਗੀ ਜਿਸਤੇ ਸਿਲੈਕਟਰਸ ਨੇ ਮੋਹਰ ਲਗਾ ਦਿੱਤੀ।
  d0521f4a039f69f453fd9ce6310687c1

Team India

For One Day Series

Virat Kohli (C), Mohinder Singh Dhoni (wk),

Rahul, Shikhar, Manish, Kedar, Yuvraj Singh,

Ajinkya, Pandya, Ashwin, Jadeja, Mishra,

Bumrah, Bhuvi, Umesh

Team India

For T-20 Series

Virat Kohli (C), Mohinder Singh Dhoni (wk),

Mandeep, Rahul, Yuvraj Singh,

Suresh Raina, Rishabh, Pandya,

Ashwin,Jadeja,Chahal,Manish,

Bumrah, Bhuvi, Nehra

Tags
Show More