NATIONAL

ਭਗਵੰਤ ਮਾਨ ਰੁੱਸ : ਛੋਟੇਪੁਰ ਰੁੱਸ : ਗਾਂਧੀ ਰੁੱਸ Now the turn of Bhagwant Mann to show attitude

ਅਾਪ ਪਾਰਟੀ ਨੂੰ ਖੜਾ ਕਰਕੇ ਹੁਣ ਬੈਠਣ ਲਗਿਅਾ ਭਗਵੰਤ ਮਾਨ ਦਾ ਮਨ

Team p4punjab.com

ਪ੍ਰਾਪਤ ਜਾਣਕਾਰੀ ਮੁਤਾਬਿਕ ਅਾਪ ਪਾਰਟੀ ਪੰਜਾਬ ਵਿਚ ਸਭ ਕੁਝ ਠੀਕ ਨਹੀਂ ਹੈ। ਪਿਛਲੇ ਦਿਨੀ ਕਿਸਾਨ ਨਾਲ ਅਾਪਣੇ ਵਾਅਦਿਅਾਂ ਦੀ ਫਹਰਿਸਤ ਜਾਰੀ ਕਰਨ ਸਮੇਂ ਕੇਜਰੀਵਾਲ ਨੇ ਜਗਮੀਤ ਬਰਾੜ ਨੂੰ ੳੁਸਦਾ ਬਣਦਾ ਮਾਨ ਸਨਮਾਨ ਦਿਤਾ, ਪਰ ੳੁਹ ਸਨਮਾਨ ਭਗਵੰਤ ਮਾਨ ਦਾ ਹਾਜਮਾ ਖਰਾਬ ਕਰ ਗਿਅਾ। ਭਗਵੰਤ ਮਾਨ ੳੁਸ ਤੋਂ ਬਾਦ ਪਾਰਟੀ ਦੇ ਕਿਸੇ ਵੀ ਮੰਚ ਤੇ ਨਹੀਂ ਬੁਹੜਿਅਾ ਹੈ।

ਜਗਮੀਤ ਬਰਾੜ ਦਾ ਨਵਾਂ ਰਾਜਸੀ ਸਫਰ ਵੀ ਖਾਸਾ ਅੌਕੜਾਂ ਭਰਿਅਾ ਹੈ
ਜਗਮੀਤ ਬਰਾੜ ਦਾ ਨਵਾਂ ਰਾਜਸੀ ਸਫਰ ਵੀ ਖਾਸਾ ਅੌਕੜਾਂ ਭਰਿਅਾ ਹੈ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਪਾਰਟੀ ਨੂੰ ਅਾਪਣੇ ਵੱਡੇ ਹੋੲੇ ਕਥਿਤ ਕਦ ਦਾ ਰੋਅਾਬ ਦਿਖਾੳੁਣ ਦੀ ਕੋਸ਼ਿਸ਼ ਵਿਚ ਹੈ। ਪਾਰਟੀ ਵਲੋਂ ਜਗਮੀਤ ਬਰਾੜ ਨੂੰ ਅਗੇ ਕਰਨ ਨਾਲ ਭਗਵੰਤ ਮਾਨ ਨੂੰ ਕਿਤੇ ਨਾ ਕਿਤੇ ੲਿਹ ਪਾਲ੍ਹਾ ਜਰੂਰ ਮਾਰ ਰਿਹਾ ਹੈ, ਜਿ ਕਿਤੇ ਭਵਿਖ ਵਿਚ ਜਗਮੀਤ ਬਰਾੜ ਮੁੱਖ ਮੰਤਰੀ ਦੀ ਕੁਰਸੀ ਲੲੀ, ਖੋਰੇ ਦਾਅਵੇਦਾਰ ਸ਼ਰੀਕ ਬਣ ਕੇ ਨਾ ਖਲੋ ਜਾਵੇ।

 

Tags
Show More