NATIONAL

ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

Vote 4 Punjab

ਅਕਾਲੀ ਦਲ ਨੇ ਟਿਕਟਾਂ ਦੇਣ ਲਈ ਮੌਜੂਦਾ ਵਿਧਾਇਕਾਂ ਨੂੰ ਵੀ ਅਲਵਿਦਾ ਆਖੀ   

Raj Vashisht, Chandigarh, p4punjab.com

Image result for Sukhbir Badal black and white

ਅਕਾਲੀ ਦਲ ਬਾਦਲ ਵੀ ਪੰਜਾਬ ਵਿਧਾਨ ਸਭਾ ਚੌਣਾਂ ਵਿਚ ਆਪਣੇ ਕਦਮ ਬਹੁਤ ਹੀ ਬੋਚ ਬੋਚ ਕੇ ਪੱਟ ਰਿਹਾ ਹੈ। ਸੁਖਬੀਰ ਬਾਦਲ ਨੇ ਬਹੁਤ ਲੰਬਾ ਸਾਹ ਖਿੱਚਕੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਸ੍ਰੀ ਹਰਗੋਬਿੰਦਪੁਰ ਤੋਂ ਮੌਜੂਦਾ ਵਿਧਾਇਕ ਦਾ ਪੱਤਾ ਕੱਟ ਕੇ ਮਨਜੀਤ ਸਿੰਘਮੰਨਾ ਤੇ ਵਿਸ਼ਵਾਸ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਚਾਰ ਨਾਂ ਹਨ। ਸ਼੍ਰੀ ਹਰਗੋਬਿੰਦਪੁਰ ਤੋਂ ਮਨਜੀਤ ਸਿੰਘ ਮੰਨਾ, ਜੰਡਾਲਾ ਗੁਰੂ ਤੋਂ ਦਲਬੀਰ ਸਿੰਘ ਵੇਰਕਾ, ਬਾਬਾ ਬਕਾਲਾ ਤੋਂ ਮਲਕੀਤ ਸਿੰਘ ਏ.ਆਰ. ਤੇ ਮੋਗਾ ਤੋਂ ਬਰਜਿੰਦਰ ਸਿੰਘ ਨੂੰ ਸੀਟ ਦਿੱਤੀ ਗਈ ਹੈ।

Tags
Show More