NATIONAL

ਸੁਖਬੀਰ ਬਾਦਲ ਨੇ ਸਿੱਧੂ ਨੂੰ ਵਿਕਾੳੂ ੲਿਨਸਾਨ ਅਾਖਿਅਾ

ONE MINUTE READ

ਸੁਖਬੀਰ ਬਾਦਲ ਦਾ ਸਿੱਧੂ 'ਤੇ ਪਲਟਵਾਰ

SUKHBEER KE TEER

ਨਵਜੋਤ ਸਿੱਧੂ ਨੂੰ ਬਾਦਲ ਪਰਿਵਾਰ ਵਲੋਂ ਸੁਖਬੀਰ ਨੇ ਦਿੱਤਾ ਜਵਾਬ

CS ARORA, Sri Amritsar, p4punjab.com

ਚੋਣ ਮੈਦਾਨ ਵਿੱਚ ਉਤਰਦਿਆਂ ਹੀ ਬੀਜੇਪੀ ਤੋਂ ਕਾਂਗਰਸ ‘ਚ ਆਏ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਨਾਲ ਸਿੰਗ ਫਸਾ ਲਏ ਹਨ। ਨਵਜੋਤ ਸਿੱਧੂ ਨੇ ਬਾਦਲ ਪਰਿਵਾਰ ‘ਤੇ ਪੰਜਾਬ ਨੂੰ ਲੁੱਟਣ ਦੇ ਇਲਜ਼ਾਮ ਲਾਏ ਤਾਂ ਅੱਗੋਂ ਸੁਖਬੀਰ ਬਾਦਲ ਨੇ ਸਿੱਧੂ ਨੂੰ ਘਟੀਆ ਇਨਸਾਨ ਤੱਕ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਸਿੱਧੂ ਵਿਕਾਊ ਇਨਸਾਨ ਹੈ। ਉਹ ਪੈਸੇ ਲਈ ਕੁਝ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀਆਂ ਗੱਲਾਂ ਦਾ ਕੋਈ ਭਰੋਸਾ ਨਹੀਂ ਕਰ ਸਕਦਾ।

ਦਰਅਸਲ ਸ਼ੁੱਕਰਵਾਰ ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ-ਬੀਜੇਪੀ ਸਰਕਾਰ ਦੀ 10 ਸਾਲਾ ਕਾਰਗੁਜ਼ਾਰੀ ਬਾਰੇ ਵਾਈਟ ਪੇਪਰ ਜਾਰੀ ਕੀਤਾ। ਸਿੱਧੂ ਵੱਲੋਂ ਮੀਡੀਆ ਨੂੰ ਵੰਡੇ ਇਸ ਵਾਈਟ ਪੇਪਰ ਵਿੱਚ ਤੱਥਾਂ ਨਾਲ ਦਰਸਾਇਆ ਗਿਆ ਹੈ ਕਿ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਪੰਜਾਬ ਨੂੰ ਨਚੋੜ ਦਿੱਤਾ ਹੈ।

ਅਾੳੁਣ ਵਾਲੇ ਦਿਨਾਂ ਵਿਚ ਬਾਦਲ ਪਰਿਵਾਰ ਨੂੰ ਅਾਪ ਨੇਤਾਵਾਂ ਤੋਂ ੲਿਲਾਵਾ ਕਾਗਰਸ ਵਿਚ ਅਾੲੇ, ੳੁਨ੍ਹਾਂ ਦੇ ਕੱਟੜ  ਵਿਰੋਧੀ ਸਿੱਧੂ ਦੇ ਵਿਅੰਗਮੲੀ ਸ਼ਬਦਾਂ ਦੇ ਵੀ ਜਵਾਬ ਦੇਣੇ ਪਿਅਾ ਕਰਨਗੇ।

Tags
Show More