NATIONAL

Death penalty under the charge of rape with minor girl

ਬੱਚੀ ਨਾਲ ਜਬਰ ਜਨਾਹ ਤੇ ਕਤਲ ਕਰਨ ਦੇ ਦੋਸ਼ ਹੇਠ ਮੌਤ ਦੀ ਸਜ਼ਾ

Death penalty under the charge of rape with minor girl  ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਅਦਾਲਤ ਨੇ ਇਕ 24 ਸਾਲਾ ਵਿਅਕਤੀ ਨੂੰ 5 ਸਾਲ ਦੀ ਸੁਣਾਈ ਹੈ । ਦੁਰਗ ਜ਼ਿਲ੍ਹੇ ਦੇ ਸਰਕਾਰੀ ਵਕੀਲ ਕਮਲ ਕਿਸ਼ੋਰ ਵਰਮਾ ਨੇ ਦੱਸਿਆ ਕਿ ਪੋਕਸੋ ਦੀ ਵਿਸ਼ੇਸ਼ ਜੱਜ ਸ਼ੁਭਰਾ ਪਛੌਰੀ ਵਲੋਂ ਸ਼ੁੱਕਰਵਾਰ ਨੂੰ ਇਹ ਸਜ਼ਾ ਸੁਣਾਈ ਗਈ ਹੈ ।

 Death penalty under the charge of rape with minor girl

ਅਦਾਲਤ ਨੇ ਦੋਸ਼ੀ ਰਾਮ ਸੋਮਾ ਦੀ ਮਾਂ ਕੁੰਤੀ ਸੋਮਾ (42) ਤੇ ਦੋਸਤ ਅੰਮਿ੍ਤ ਸਿੰਘ (23) ਨੂੰ ਵੀ ਅਪਰਾਧ ਲੁਕਾਉਣ ਦੇ ਦੋਸ਼ ਕਾਰਨ 5-5 ਸਾਲ ਦੀ ਸਜ਼ਾ ਸੁਣਾਈ ਹੈ ।ਦੱਸਣਯੋਗ ਹੈ । ਕਿ ਦੋਸ਼ੀ ਦੁਰਗ ਜ਼ਿਲ੍ਹੇ ਦੇ ਖੁਰਸਿਪਾਰ ਖੇਤਰ ਦਾ ਰਹਿਣ ਵਾਲਾ ਹੈ, ਜਿਸ ਨੇ 25 ਫ਼ਰਵਰੀ 2015 ਨੂੰ ਆਪਣੇ ਗੁਆਂਢ ‘ਚ ਰਹਿੰਦੀ ਗੂੰਗੀ-ਬੋਲੀ ਬੱਚੀ ਨਾਲ ਜਬਰ ਜਨਾਹ ਕਰਕੇ ਬਾਅਦ ‘ਚ ਉਸ ਦਾ ਕਤਲ ਕਰ ਦਿੱਤਾ ਸੀ ।

 Death penalty under the charge of rape with minor girl

ਵਰਮਾ ਨੇ ਦੱਸਿਆ ਕਿ ਬੱਚੀ ਨੂੰ ਜਾਨੋਂ ਮਾਰਨ ਤੋਂ ਬਾਅਦ ਦੋਸ਼ੀ ਨੇ ਆਪਣੀ ਮਾਂ ਤੇ ਦੋਸਤ ਦੀ ਮਦਦ ਨਾਲ ਬੱਚੀ ਦੀ ਲਾਸ਼ ਨੂੰ ਪਲਾਸਟਿਕ ਦੇ ਥੈਲੇ ‘ਚ ਪਾ ਕੇ ਇਥੋਂ 45 ਕਿੱਲੋਮੀਟਰ ਦੂਰ ਕਿਸੇ ਖ਼ਾਲੀ ਥਾਂ ‘ਤੇ ਸੁੱਟ ਦਿੱਤਾ ਸੀ ।

ਬੀਚ ਕੰਢੇ ਸਵਿਮਸੂਟ ‘ਚ ਹੌਟ ਲੁੱਕ ਦਿੰਦੀ ਨਜ਼ਰ ਆਈ ਬ੍ਰਿਟਿਸ਼ ਅਦਾਕਾਰਾ

Love Islands Rosie Williams Swim Suit Pic

ਜਾਂਚ ਦੌਰਾਨ ਸੋਮਾ ਦੀ ਮਾਂ ਵਲੋਂ ਅਪਰਾਧ ਕਬੂਲਣ ਤੋਂ ਬਾਅਦ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਸੀ । ਉਨ੍ਹਾਂ ਦੱਸਿਆ ਕਿ ਦੁਰਗ ਜ਼ਿਲ੍ਹੇ ਦੀ ਅਦਾਲਤ ‘ਚ ਜਬਰ ਜਨਾਹ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਾ ਇਹ ਪਹਿਲਾ ਮਾਮਲਾ ਹੈ ।

Tags
Show More