NATIONAL

Efforts to bring non BJP parties on one platform Naidu

ਗੈਰ-ਭਾਜਪਾ ਦਲਾਂ ਨੂੰ ਇਕ ਮੰਚ 'ਤੇ ਲਿਆਉਣ ਦਾ ਯਤਨ ਸਫਲ ਨਾਇਡੂ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਐੱਨ. ਚੰਦਰਬਾਬੂ ਨਾਇਡੂ ਨੇ ਦਾਅਵਾ ਕੀਤਾ ਹੈ ਕਿ ਗੈਰ ਭਾਰਤੀ ਜਨਤਾ ਪਾਰਟੀ (ਭਾਜਪਾ) ਦਲਾਂ ਨੂੰ ਇਕ ਮੰਚ ‘ਤੇ ਲਿਆਉਣ ਲਈ ਉਨ੍ਹਾਂ ਦੇ ਯਤਨ ਸਫਲ ਹੋ ਗਏ ਹਨ।

ਉਨ੍ਹਾ ਨੇ ਬੁੱਧਵਾਰ ਨੂੰ ਸੀਨੀਅਰ ਰਾਜਨੇਤਾਵਾਂ ਨਾਲ ਟੈਲੀ ਕਾਨਫਰੰਸ ਕਰਨ ਤੋ ਬਾਅਦ ਕਿਹਾ ਹੈ ਕਿ ਉਨ੍ਹਾਂ ਦੇ ਕ੍ਰੈਡਿਟ ਦੀ ਵਜ੍ਹਾਂ ਤੋ ਰਾਸ਼ਟਰੀ ਨੇਤਾ ਉਨ੍ਹਾਂ ‘ਤੇ ਭਰੋਸਾ ਕਰਦੇ ਹਨ। ਭਾਜਪਾ ਤੋ ਲੋਕ ਨਾਰਾਜ਼ – ਨਾਇਡੂ ਨੇ ਕਿਹਾ ਹੈ ਕਿ ਜੇਕਰ ਉਹ ਘਮੰਡ ਕਰਦੇ ਹੈ ਅਤੇ ਉਨ੍ਹਾਂ ਨੂੰ ਆਤਮ ਵਿਸ਼ਵਾਸ਼ ਹੁੰਦਾ ਹੈ ਤਾਂ ਉਹ ਲੋਕਾਂ ਦਾ ਭਰੋਸਾ ਗੁਆ ਦੇਣਗੇ। ਭਾਜਪਾ ਵਾਈ. ਐੱਸ. ਆਰ. ਸੀ. ਪੀ. ਅਤੇ ਤੇਲੰਗਾਨਾ ਰਾਸ਼ਟਰ ਸਮਿਤੀ ਨੂੰ ਆਪਣੇ ਨੇਤਾਵਾਂ ਦੇ ਹੰਕਾਰ ਦੀ ਵਜ੍ਹਾਂ ਤੋ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਪਿਆ ਹੈ।

ਨਾਭਾ ਵਿਖੇ ਬੈਕ ’ਚੋ 50 ਲੱਖ ਲੁੱਟੇ-ਪਟਿਆਲਾ ਪੁਲਿਸ ਨੇ ਪੈਸੇ ਸਮੇਤ 3 ਲੁਟੇਰੇ ਫੜ੍ਹੇ

 

ਉਨ੍ਹਾਂ ਨੇ ਕਿਹਾ ਹੈ ਕਿ ਡੀ. ਟੀ. ਪੀ. ਹੁਣ ਰਾਸ਼ਟਰੀ ਰਾਜਨੀਤੀ ‘ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਤੇ ਉਹ ਭਵਿੱਖ ‘ਚ ਵੀ ਭਾਜਪਾ ‘ਚ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖੇਗੀ। ਸੱਤਾ ‘ਚ ਆਵੇਗੀ ਟੀ. ਡੀ. ਪੀ – ਟੀ. ਡੀ. ਪੀ. ਪ੍ਰਧਾਨ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਨੂੰ ਕੇਦਰ ਦੀ ਸੱਤਾ ‘ਚ ਫਿਰ ਆਉਣ ਤੋ ਰੋਕਣ ਦੇ ਲਈ ਸਾਰੇ ਗੈਰ-ਭਾਜਪਾ ਦਲਾਂ ਨੂੰ ਇਕ ਮੰਚ ‘ਤੇ ਲਿਆਉਣ ਦੇ ਯਤਨਾਂ ਦੇ ਨਤੀਜੇ ਵਧੀਆ ਰਹੇ ਹਨ। ਟੀ. ਡੀ. ਪੀ. ਦੀ ਵੀ ਕੇਦਰ ਦੀ ਸੱਤਾ ‘ਚ ਆਉਣ ਦੀ ਇੱਛਾ ਹੈ। ਸਾਡਾ ਉਦੇਸ਼ ਕੇਦਰੀ ਜਾਂਚ ਬਿਊਰੋ , ਇਨਕਮ ਟੈਕਸ ਵਿਭਾਗ, ਜਿਵੇ ਰਾਸ਼ਟਰੀ ਸੰਸਥਾਵਾਂ ਨੂੰ ਬਚਾਉਣ ਦਾ ਹੈ। ਇਨ੍ਹਾਂ ਸੰਸਥਾਵਾਂ ਨੂੰ ਕੇਦਰ ਦੀ ਮੋਦੀ ਸਰਕਾਰ ਤਹਿਸ-ਨਹਿਸ ਕਰ ਰਹੀ ਹੈ। ਕਈ ਤਰ੍ਹਾਂ ਦੇ ਪ੍ਰੈਕਟਿਸ ਕਰਨ ਤੋ ਬਾਅਦ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

Tags
Show More