NATIONALPunjab

Facebook ਤੇ ਸਾਡੇ ਲਾਡਲੇ ਨੇਤਾ ਮੋਦੀ ਜੀ, ਬਾਦਲ ਜੀ, ਬੈਂਸ ਜੀ, ਭਗਵੰਤ ਮਾਨ ਜੀ ਤੇੇ ਪਿਅਾਰ ਅਭਿਨੇਤਾ ਕਰਨ ਜੌਹਰ ਜੀ

94706
ਬਾਦਲ ਸਾਬ ਦਾ ੲਿਹੋ ਜ਼ੋਰ ਲਗਿਅਾ ਹੋੲਿਅਾ ਕਿ ਪੰਜਾਬ ਵਿਚ ਨਸ਼ੇੜੀ ਨਹੀਂ ਹਨ।
94718
ਮੋਦੀ ਸਾਹਿਬ ਅਜ ਵਦੋਦਰਾ ਦੇ ਹਵਾੲੀ ਅੱਡੇ ਦੇ ਨਵੇਂ ਟਰਮੀਨਲ ਦਾ ੳੁਦਘਾਟਨ ਕਰਨਗੇ।
4651
ਭਗਵੰਤ ਮਾਨ ਵਲੋਂ ਜ਼ੋਰ ਸ਼ੋਰ ਨਾਲ ਅਾਪਣੀ ਪਾਰਟੀ ਦਾ ਪਰਚਾਰ ਹੋ ਰਿਹਾ ਹੈ।

94636
ਦੇਸ਼ ਪ੍ਰੇਮੀਅਾਂ ਤੋਂ ਡਰਦੇ, ਕਰਨ ਜੌਹਰ ਨੇ ਬਹਤ ਦਿਨਾਂ ਤੋਂ ਅਾਪਣੇ ਪੇਜ ਤੇ ਕੋੲੀ ਅਪਡੇਟ ਹੀ ਨਹੀਂ ਕੀਤਾ। ਕਿੰਨਾ ਅੌਖਾ ਹੁੰਦਾ ਪਾਕਿਸਤਾਨੀ ਕਲਾਕਾਰਾਂ ਨੂੰ ਲੈਕੇ ਫਿਲਮ ਬਨਾੳੁਣਾ।

4622
ਸਿਮਰਜੀਤ ਬੈਂਸ ਅਨੁਸਾਰ ਪੰਜਾਬ ਦੇ ਕਿਸਾਨਾਂ ਸਿਰ ਖੜ੍ਹੇ ਕਰਜ਼ੇ ੳੁਤਰ ਸਕਦੇ ਹਨ।

Tags
Show More