DIASPORANATIONALPunjab

Facebook : ਹਾਰਦਿਕ ਪਟੇਲ, ਨਰਿੰਦਰ ਮੋਦੀ, ਸਾਬਕਾ ਕੈਪਟਨ ਅਮਰਿੰਦਰ ਸਿੰਘ ਤੇ ਹਿਲੇਰੀ ਕਲਿਟੰਨ ਦੀਆਂ ਫੇਸਬੁੱਕ ਗਤੀਵਿਧੀਆਂ

"2002 ਦੇ ਗੁਜਰਾਤ ਦੰਗਿਆਂ ਵਿਚ ਪਟੇਲਾਂਸ਼ਾਮਲ ਹੋਣ ਤੇ ਪਟੇਲ ਫਿਰਕੇ ਦੇ ਲੋਕਾਂ ਨੂੰ ਹੋਈਆਂ ਸਜ਼ਾਵਾਂ ਤੋਂ ਬਾਦ ਹਾਰਦਿਕ ਪਟੇਲ ਭਾਜਪਾ ਤੇ ਸੰਗੀਨ ਇਲਜ਼ਾਮ ਲਾ ਰਹੇ ਹਨ, ਕਿ ਇਸ ਸਾਰੇ ਕਾਂਡ ਦਾ ਫਾਇਦਾ ਸਿਰਫ ਭਾਜਪਾ ਨੂੰ ਹੀ ਹੋਇਆ ਤੇ ਇਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ ਸੀ।" ਪਟੇਲ ਨੇਤਾ - ਹਾਰਦਿਕ ਪਟੇਲ
“2002 ਦੇ ਗੁਜਰਾਤ ਦੰਗਿਆਂ ਵਿਚ ਪਟੇਲਾਂਸ਼ਾਮਲ ਹੋਣ ਤੇ ਪਟੇਲ ਫਿਰਕੇ ਦੇ ਲੋਕਾਂ ਨੂੰ ਹੋਈਆਂ ਸਜ਼ਾਵਾਂ ਤੋਂ ਬਾਦ ਹਾਰਦਿਕ ਪਟੇਲ ਭਾਜਪਾ ਤੇ ਸੰਗੀਨ ਇਲਜ਼ਾਮ ਲਾ ਰਹੇ ਹਨ, ਕਿ ਇਸ ਸਾਰੇ ਕਾਂਡ ਦਾ ਫਾਇਦਾ ਸਿਰਫ ਭਾਜਪਾ ਨੂੰ ਹੀ ਹੋਇਆ ਤੇ ਇਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ ਸੀ।”   ਪਟੇਲ ਨੇਤਾ    – ਹਾਰਦਿਕ ਪਟੇਲ

ਦੰਗਿਆਂ ਸਮੇ ਗੁਜਰਾਤ ਦੇ ਮੁੱਖ ਮੰਤਰੀ ਤੇ ਅਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਨੱਥੂ ਰਾਮ ਗੋਡਸੇ ਵਲੋਂ ਮਾਰੇ ਰਾਸ਼ਟਰੀ ਨੇਤਾ ਮਹਾਤਮਾ ਗਾਂਧੀ ਦੇ ਚਰਖਿਆਂ ਦੀ ਵਰਤੋਂ ਕਰਨ ਨੂੰ ਉਸ਼ਾਹਿਤ ਕਰਦੇ ਹੋਏ ਸਵਦੇਸ਼ੀ ਦਾ ਨਾਅਰਾ ਮਾਰ ਰਹੇ ਹਨ।
ਦੰਗਿਆਂ ਸਮੇ ਗੁਜਰਾਤ ਦੇ ਮੁੱਖ ਮੰਤਰੀ ਤੇ ਅਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਨੱਥੂ ਰਾਮ ਗੋਡਸੇ ਵਲੋਂ ਮਾਰੇ ਰਾਸ਼ਟਰੀ ਨੇਤਾ ਮਹਾਤਮਾ ਗਾਂਧੀ ਦੇ ਚਰਖਿਆਂ ਦੀ ਵਰਤੋਂ ਕਰਨ ਨੂੰ ਉਸ਼ਾਹਿਤ ਕਰਦੇ ਹੋਏ ਸਵਦੇਸ਼ੀ ਦਾ ਨਾਅਰਾ ਮਾਰ ਰਹੇ ਹਨ।

ਸਾਬਕਾ ਮੁੱਖ ਮੰਤਰੀ ਪੰਜਾਬ, ਸਾਬਕਾ ਕੈਪਟਨ ਤੇ ਮੌਜੂਦਾ ਕਾਂਗਰਸ ਪ੍ਰਧਾਨ ਪੰਜਾਬ ਅਮਰਿੰਦਰ ਸਿੰਘ ਆਪਣੇ ਫੇਸ ਬੁੱਕ ਪੇਜ ਪੰਜਾਬ ਦਾ ਕੈਪਟਨ ਤੇ ਪੰਜਾਬ ਦੇ ਮੁੱਖ ਮੰਤਰੀ ਉਪਰ ਆਪਣੇ ਜਵਾਈ ਆਦੇਸ਼ਪ੍ਰਤਾਪ ਸਿੰਘ ਕੈਰੋਂ ਉਪਰ ਸੰਗੀਨ ਇਲਜ਼ਾਮ ਲਗਾ ਰਹੇ ਹਨ। ਇਕ ਨਾਜ਼ੁਕ ਵਿਸ਼ੇ ਨੂੰ ਮਜ਼ਾਕੀਆ ਚਿਤਰਾਂ ਰਾਹੀਂ ਪੇਸ਼ ਕੀਤਾ ਗਿਆ ਹੈ।

ਅਮਰੀਕਨ ਚੌਣਾ ਦੇ ਬਿਲਕੁਲ ਆਖਰੀ ਪੜਾਅ, ਭਾਵ ਰਾਸ਼ਟਰਪਤੀ ਦੇ ਆਹੁਦੇ ਲਈ ਆਖਰੀ ਦੋ ਉਮੀਦਵਾਰਾਂ ਦੀ ਡੀਬੇਟ ਤੋਂ ਬਾਦ ਆਪਣੇ ਚਾਹੁਣ ਵਾਲਿਆਂ ਵਲੋਂ ਕੀਤੀ ਗਈ ਸਿਫਤ ਨੂੰ ਹਿਲੇਰੀ ਕਲਿੰਟਨ ਆਪਣੇ ਪੇਜ ਤੇ ਪਾਠਕਾਂ ਨਾਲ ਸਾਂਝੀ ਕਰਦੀ ਹੋਈ।

Tags
Show More