SPORTS

India squad for Asia Cup today virat kohali captain

ਏਸ਼ੀਆ ਕ੍ਰਿਕਟ ਕੱਪ ਲਈ ਭਾਰਤੀ ਟੀਮ ਦੀ ਚੋਣ ਅੱਜ

ਏਸ਼ੀਆ ਕੱਪ ਕ੍ਰਿਕਟ ਟੂਰਨਾਮੈਟ ਲਈ ਅੱਜ ਭਾਰਤੀ ਟੀਮ ਦੀ ਚੋਣ ਹੋਵੇਗੀ ਤਾਂ ਕਪਤਾਨ ਵਿਰਾਟ ਕੋਹਲੀ ਦੇ ਕਾਰਜ ਭਾਰ ਤੇ ਬੱਲੇਬਾਜ਼ੀ ਦੇ ਮੱਧਕ੍ਰਮ ਤੇ ਧਿਆਨ ਕੇਦਰਤ ਰਹੇਗਾ। ਭਾਰਤੀ ਟੀਮ ਢਾਈ ਮਹੀਨੇ ਦੇ ਇੰਗਲੈਡ ਦੌਰੇ ਮਗਰੋ ਟੂਰਨਾਮੈਟ ਖੇਡੇਗੀ, ਜਿਸ ਚ ਖਿਡਾਰੀਆਂ ਨੂੰ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਘੱਟ ਹੀ ਹੈ।India squad for Asia Cup today virat kohali captain

India squad for Asia Cup today virat kohali captain

ਭਾਰਤ ਦਾ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਟਾਕਰਾ ਦੋ ਤੇ ਫਾਈਨਲ  ਚ ਪਹੁੰਚਣ ਦੀ ਸਥਿਤੀ  ਚ 3 ਵਾਰ ਹੋ ਸਕਦਾ ਹੈ। ਕੋਹਲੀ ਲੱਕ ਦੀ ਤਕਲੀਫ ਨਾਲ ਜੂਝ ਰਿਹਾ ਹੈ ਤੇ ਅਗਲੇ 3 ਮਹੀਨਿਆ ਚ 6 ਟੈਸਟ ਅਜੇ ਹੋਰ ਖੇਡੇ ਜਾਣੇ ਹਨ। ਜਿਨ੍ਹਾਂ  ਚ 2 ਟੈਸਟ ਵੈਸਟਇੰਡੀਜ਼ ਤੇ 4 ਆਸਟਰੇਲੀਆ ਖਿਲਾਫ ਸ਼ਾਮਲ ਹਨ।

India squad for Asia Cup today virat kohali captain
ਮੱਧਕ੍ਰਮ ਚ ਸਿਖਰ ਧਵਨ ਤੇ ਰੋਹਿਤ ਸ਼ਰਮਾ ਦੇ ਖੇਡਣਾ ਲਗਭਗ ਪੱਕਾ ਹੈ ਜਦਕਿ ਕੇ. ਐੱਲ. ਰਾਹੁਲ ਤੀਜੇ ਨੰਬਰ ਤੇ ਖੇਡ ਸਕਦਾ ਹੈ। ਕੋਹਲੀ ਮਗਰੋ ਬੱਲੇਬਾਜ਼ੀ ਕ੍ਰਮ ਟੀਮ ਲਈ ਚਿੰਤਾ ਦਾ ਸਬੱਬ ਹੋ ਸਕਦਾ ਹੈ। ਮਨੀਸ਼ ਪਾਂਡੇ,ਕੇਦਾਰ ਯਾਦਵ, ਅੰਬਾਤੀ ਰਾਇਡੂ, ਮਯੰਕ ਅਗਰਵਾਲ ਵਿਚਾਲੇ ਟੀਮ ਚ ਥਾ ਲਈ ਜ਼ੋਰ ਅਜ਼ਮਾਈ ਹੋ ਸਕਦੀ ਹੈ।

India squad for Asia Cup today virat kohali captain

India squad for Asia Cup today virat kohali captain

ਗੇਂਦਬਾਜ਼ੀ ‘ਚ ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬੁਮਰਾਹ ਟੀਮ ਹਮਲੇ ਦੀ ਅਗਵਾਈ ਕਰਨਗੇ। ਸ਼ਰਦੁਲ ਠਾਕੁਰ ਤੇ ਸਿਧਾਰਥ ਕੋਲ ਵੀ ਉਮੇਸ਼ ਯਾਦਵ ਨਾਲ ਚੋਣ ਲਈ ਦਾਅਵੇਦਾਰੀ ਪੇਸ਼ ਕਰਨਗੇ। ਵਿਕਟਕੀਪਿੰਗ ‘ਚ ਮਹਿੰਦਰ ਸਿੰਘ ਧੋਨੀ ਸਿਰ ਰਹੇਗਾ ਤੇ ਉਨ੍ਹਾ ਤੋ ਸਿੱਖਣ ਲਈ ਰਿਸ਼ਭ ਪੰਤ ਨੂੰ ਟੀਮ ਚ ਸ਼ਾਮਲ ਕੀਤਾ ਜਾ ਸਕਦਾ ਹੈ।

Tags
Show More

Leave a Reply

Your email address will not be published. Required fields are marked *

Close