SPORTS

IPL 2017: Gautam Gambhir Guides KKR To Win over KXIP

ਸੁਨੀਲ ਨਰਾਇਣ ਸ਼ਾਨਦਾਰ ਪਾਰੀ ਤੇ ਗੌਤਮ ਗੰਭੀਰ ਤੂਫਾਨੀ ਅਰਧ ਸੈਂਕੜੇ ਨੇ ਕੋਲਕਾਤਾ ਨਾਈਟ ਰਾਇਡਰਜ਼ ਨੂੰ ਕਿੰਗਜ਼ ਇਲੈਵਨ ਪੰਜਾਬ ਤੇ ਜੇਤੂ ਬਣਾਇਆ   

IPL 2017: Gautam Gambhir Guides KKR To Win over KXIPIPL 2017: Gautam Gambhir Guides KKR To Win over KXIP, ਆਈ.ਪੀ.ਐੱਲ. ਦੇ ਅੱਜ ਖੇਡੇ ਗਏ ਮੁਕਾਬਲੇ ‘ਚ ਕੋਲਕਾਤਾ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪੰਜਾਬ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 170 ਦੌੜਾਂ ਬਣਾਈਆਂ। ਪੰਜਾਬ ਲਈ ਮਨਨ ਵੋਹਰਾ (28 ਦੌੜਾਂ), ਡੇਵਿਡ ਮਿਲਰ (28 ਦੌੜਾਂ) ਤੇ ਕਪਤਾਨ ਗਲੇਨ ਮੈਕਲਵੈੱਲ (25 ਦੌੜਾਂ) ਦੀ ਪਾਰੀ ਖੇਡੀ। ਕੋਲਕਾਤਾ ਲਈ ਗੇਂਦਬਾਜ਼ੀ ਕਰਦਿਆਂ ਉਮੇਸ਼ ਯਾਦਵ ਨੇ ਚਾਰ ਓਵਰਾਂ ‘ਚ 33 ਦੌੜਾਂ ਦੇ 4 ਵਿਕਟਾਂ, ਕ੍ਰਿਸ ਮੋਰਿਸ ਨੇ 3 ਓਵਰਾਂ ‘ਚ 30 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਸੁਨੀਲ ਨਰਾਇਣ, ਪਿਯੂਸ਼ ਚਾਵਲਾ ਨੂੰ ਇਕ-ਇਕ ਵਿਕਟ ਮਿਲੀ।IPL 2017: Gautam Gambhir Guides KKR To Win over KXIP
IPL 2017: Gautam Gambhir Guides KKR To Win over KXIP, ਸੁਨੀਲ ਨਰਾਇਣ ਸ਼ਾਨਦਾਰ ਪਾਰੀ ਤੇ ਗੌਤਮ ਗੰਭੀਰ ਤੂਫਾਨੀ ਅਰਧ ਸੈਂਕੜੇ ਨੇ ਕੋਲਕਾਤਾ ਨਾਈਟ ਰਾਇਡਰਜ਼ ਨੂੰ ਕਿੰਗਜ਼ ਇਲੈਵਨ ਪੰਜਾਬ ਤੇ ਜੇਤੂ ਰਹਿਣ ਵਿਚ ਅਸਲ ਯੋਗਦਾਨ ਪਾਇਆ।ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਵਿਚ ਖੇਡੇ ਗਏ ਇਸ ਮੈਚ ਨੂੰ ਸਥਾਨਕ ਟੀਮ ਨੇ 8 ਵਿਕਟਾਂ ਨਾਲ ਜਿੱਤ ਲਿਆ।ਗੰਭੀਰ ਨੇ 49 ਗੇਂਦਾਂ ਵਿਚ 72 ਦੌੜਾਂ ਬਣਾ ਕੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਸ ਮੈਚ ਨੂੰ ਆਪਣੇ ਨਾਮ ਕਰਕੇ ਪੰਜਾਬ ਦੇ ਸ਼ੇਰਾਂ ਦੀ ਅਜੇਤੂ ਦੌੜ ਨੂੰ ਪਸਤ ਕਰਕੇ ਰੱਖ ਦਿੱਤਾ ਹੈ।
IPL 2017: Gautam Gambhir Guides KKR To Win over KXIP, ਇਹ ਵੱਡੀ ਜਿੱਤ, ਕੋਲਕਾਤਾ ਦੀ ਟੀਮ ਨੂੰ ਮੁੰਬਈ ਇੰਡੀਅਨਜ਼ ਤੋਂ ਮਿਲੀ ਕਰਾਰੀ ਹਾਰ ਨਾਲ ਮਿਲੀ ਨਮੋਸ਼ੀ ਤੋਂ ਬਾਹਰ ਆਉਣ ਵਿਚ ਸਹਾਇਤਾ ਕਰੇਗੀ। ਕੇਕੇਆਰ ਵੀ ਆਪਣੇ ਤਿੰਨ ਮੁਕਾਲਿਆਂ ਵਿਚ ਦੋ ਆਪਣੇ ਨਾਮ ਕਰ ਚੁੱਕਾ ਹੈ। ਕੋਲਕਾਤਾ ਦੀ ਬੱਲੇਬਾਜ਼ੀ ਸ਼ੁਰੂ ਹੁੰਦੇ ਸਾਰ ਨਰਾੲਣਿ ਦੀ ਧੂਆਂਧਾਰ ਬੱਲੇਬਾਜ਼ੀ ਨੇ ਇਸ ਮੈਚ ਨੂੰ ਇਕਪਾਸੜ ਬਣਾ ਦਿੱਤਾ ਸੀ।ਨਰਾਇਣ ਨੇ ਤਿੰਨ ਛੱਕੇ ਤੇ ਚਾਰ ਚੌਕਿਆਂ ਲਾਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ, ਤੇ ਸਭ ਨੂੰ ਜਾਪਣ ਲੱਗ ਗਿਆ ਸੀ ਕਿ ਮੁਕਾਬਲਾ ਪੰਜਾਬ ਦੇ ਹੱਥੋਂ ਨਿਕਲ ਗਿਆ ਹੈ।
IPL 2017: Gautam Gambhir Guides KKR To Win over KXIP
Tags
Show More

Leave a Reply

Your email address will not be published. Required fields are marked *

Close