NATIONAL

Jagadhari student missing name Anirudh Saini

ਜਗਾਧਰੀ ਤੋ ਵਿਦਿਆਰਥੀ ਲਾਪਤਾ ਹੋਇਆ

 ਚੈਤੰਨਿਆ ਇੰਸਟੀਚਊਟਚੰਡੀਗੜ  ਵਿਖੇ ਪੜ ਰਿਹਾ ਵਿਦਿਆਰਥੀ ਅਨਿਰੁੱਧ ਸੈਣੀ ਪਿਛਲੇ ਇੱਕ ਹਫ਼ਤੇ ਤੋ ਲਾਪਤਾ ਹੈਜਿਸ ਸਬੰਧੀ ਹੁਣ ਤੱਕ ਕੋਈ ਵੀ ਜਾਣਕਾਰੀ ਨਹੀ ਮਿਲੀ ਹੈ। Jagadhari student missing name Anirudh Saini

ਲਾਪਤਾ ਵਿਦਿਆਰਥੀ ਅਨਿਰੁੱਧ ਸੈਣੀ ਦੇ ਪਿਤਾ ਸ੍ਰੀ ਅਨਿਲ ਕੁਮਾਰ ਵਾਸੀ ਜਗਾਧਰੀਹਰਿਆਣਾ ਨੇ ਦੱਸਿਆ ਕਿ ਅਨਿਰੁੱਧ ਸੈਣੀ ਦੀ ਉਮਰ 17 ਸਾਲ ਹੈ। ਉਹ ਆਖਰੀ ਵਾਰ ਅਕਤੂਬਰ, 2018 ਤੋ ਜਗਾਧਰੀਹਰਿਆਣਾ ਬੱਸ ਸਟੈਡ ਤੋ ਚੰਡੀਗੜ ਦੀ ਬੱਸ ਵਿੱਚ ਚੜਦਾ  ਵੇਖਿਆ ਗਿਆ ਹੈ। ਉਹ ਸ੍ਰੀ ਚੈਤੰਨਿਆ ਇੰਸਟੀਚਊਟ,ਚੰਡੀਗੜ ਤੋ ਜੀ.ਈ.ਈ.ਈ. ਦੀ ਪੜ੍ਹਾਈ  ਕਰ ਰਿਹਾ ਸੀ।

23 ਖਿਡਾਰੀਆਂ ਅਤੇ ਖਿਡਾਰਨਾਂ ਨੂੰ 155 ਕਰੋੜ ਦੀ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ

ਉਨਾ  ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨਿਰੁੱਧ ਸੈਣੀ ਕੋਲ ਲਾਲ ਰੰਗ ਦਾ ਬੈਗ ਸੀਜਿਸ ਤੇ ਨੀਲੇ ਰੰਗ ਦੇ ਧੱਬੇ ਉੱਤੇ ਅੰਗਰੇਜ਼ੀ ਭਾਸ਼ਾ ਚ ਸਕਾਈ ਸ਼ੌਟਲਿਖਿਆ ਹੋਇਆ ਹੈ। ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਉਨਾ ਦਾ ਲੜਕਾ ਅਜੇ ਤੱਕ ਘਰ ਵਾਪਿਸ ਨਹੀਂ ਆਇਆਜਿਸ ਕਰਕੇ ਉਸਦੀ ਮਾਤਾ ਸ੍ਰੀਮਤੀ ਮਾਲਤੀ ਸੈਣੀ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ ਹੈ।

ਉਨਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਅਨਿਰੁੱਧ ਸੈਣੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ 93156-60149 ਅਤੇ  94666-16873 ਆਦਿ ਨੰਬਰਾਂ ਤੇ ਸੰਪਰਕ ਕਰਨ ਦੀ ਖੇਚਲ ਕੀਤੀ ਜਾਵੇ।

Tags
Show More