DIASPORAEntertainment

man dies falling from the second floor of a film set

ਫ਼ਿਲਮ ਦੇ ਸੈੱਟ ‘ਤੇ 61 ਸਾਲਾਂ ਵਿਅਕਤੀ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਮੌਤ

ਅਕਸਰ ਹੀ ਫ਼ਿਲਮਾਂ ਦੀ ਸ਼ੂਟਿੰਗ ਸਮੇ ਸੈੱਟ ਤੇ ਕੋਈ ਨਾ ਕੋਈ ਹਾਦਸਾ ਵਾਪਰ ਹੀ ਜਾਂਦਾ ਹੈ। ਅਸੀ ਇਸ ਦੀਆ ਖ਼ਬਰਾਂ ਵੀ ਆਮ ਸੁਣਦੇ ਹੀ ਰਹਿੰਦੇ ਹਾਂ। ਹੁਣ ਕੁਝ ਅਜਿਹਾ ਹੀ ਹਾਲੀਵੁੱਡ ਦੇ ਇੱਕ ਫੇਮਸ ਐਕਟਰ ਦੀ ਫ਼ਿਲਮ ਦੇ ਸੈੱਟ ‘ਤੇ ਵੀ ਹੋਇਆ ਹੈ। ਹਾਲ ਹੀ ‘ਚ ਹਾਲੀਵੁੱਡ ਐਕਟਰ ਟੌਮ ਹੈਕਸ ਦੀ ਆਉਣ ਵਾਲੀ ਫ਼ਿਲਮ ‘ਯੂ ਆਰ ਮਾਈ ਫ੍ਰੈਂਡ’ ਦੇ ਸੈੱਟ ‘ਤੇ ਵੱਡਾ ਹਾਦਸਾ ਹੋ ਗਿਆ ਹੈ। man dies falling from the second floor of a film set

ਆਧੁਨਿਕ ਡੇਅਰੀ ਸਰਵਿਸ ਕੇਂਦਰ ਸਥਾਪਿਤ ਕਰਨ ਲਈ ਦਿੱਤੀ ਜਾਵੇਗੀ 20 ਲੱਖ ਰੁਪਏ ਦੀ ਸਬਸਿਡੀ: ਬਲਬੀਰ ਸਿੰਘ ਸਿੱਧੂ

 

ਖ਼ਬਰਾਂ ਨੇ ਕਿ ਇਸ ਫ਼ਿਲਮ ਦੇ ਸੈੱਟ ‘ਤੇ ਕੰਮ ਕਰਨ ਵਾਲੇ ਇੱਕ 61 ਸਾਲਾਂ ਵਿਅਕਤੀ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ ਹੈ। ਇਸ ਮੈਂਬਰ ਦਾ ਨਾਂਅ ਜੇਮਸ ਐਮਸਵਿਲਰ ਹੈ ਅਤੇ ਸਾਊਂਡ ਮਿਕਸਿੰਗ ਦਾ ਕੰਮ ਕਰਦਾ ਸੀ। ਜੇਸਮ ਨੂੰ 2015 ‘ਚ ਐਮੀ ਅਵਾਰਡ ਵੀ ਮਿਲ ਚੁੱਕਿਆ ਹੈ।

 

ਡਾਰਕ ਅੰਡਰ ਆਰਮਜ਼ ਤੋ ਛੁਟਕਾਰੇ ਲਈ ਘਰੇਲੂ ਨੁਸਖੇ

 

ਇਹ ਹਾਦਸਾ ਉਦੋਂ ਵਾਪਰਿਆ ਜਦੋ ਜੇਮਸ ਸਿਗਰੇਟ ਪੀਣ ਲਈ ਗਿਆ ਸੀ ਅਤੇ ੳਥੋਂ ਉਹ ਦੂਜੀ ਮੰਜ਼ੀਲ ਤੋਂ ਡਿੱਗ ਗਿਆ। ਜਦੋ ਸਭ ਨੂੰ ਪਤਾ ਲੱਗਿਆ ਜੇਮਸ ਨੂੰ ਫੋਰਨ ਹਸਪਤਾਲ ਲੈ ਜਾਂਦਾ ਗਿਆ ਪਰ ਉਸਦੀ ਹਾਲਤ ਨਾਜੁਕ ਹੋਣ ਕਰਕੇ ਉਸ ਦੀ ਮੌਤ ਹੋ ਗਈ। ਇਸ ਤੋ ਬਾਅਦ ਫ਼ਿਲਮ ਦੀ ਸ਼ੂਟਿੰਗ ਵਿੱਚ ਹੀ ਰੋਕ ਦਿੱਤੀ ਗਈ।

 

Tags
Show More

Leave a Reply

Your email address will not be published. Required fields are marked *