NATIONALSPORTS

Maria Sharapova: Police Case Against Endorsing Fraudulent Housing Project

ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ 'ਚ ਕੇਸ ਦਰਜ

Maria Sharapova: Police Case Against Endorsing Fraudulent Housing Project: ਦੁਨੀਆਂ ਵਿਚ ਪਤਾ ਨਹੀਂ ਕੳਿੁਂ ਲੋਕ ਆਪਣੇ ਆਪ ਨੂੰ ਠੱਗਾ ਕੇ ਜ਼ਿਆਦਾ ਆਨੰਦ ਵਿਚ ਰਹਿੰਦੇ ਨੇ, ਬਾਦ ਵਿਚ ਠੱਗੇ ਜਾਣ ਤੇ ਸੁਖੀ ਹੋਕੇ ਰੌਲ੍ਹਾ ਪਾਉਂਦੇ ਹਨ।ਦਿੱਲੀ ਸ਼ਹਿਰ ਵਿਚ ਅਜਿਹਾ ਕੁਝ ਵਾਪਰਿਆ ਹੈ, ਜਿਸ ਦਾ ਕਿ ਖੇਡਾਂ ਦੀ ਸ਼ਾਹਿਜ਼ਾਦੀ ਮਾਰੀਆ ਸ਼ਾਰਾਪੋਵਾ ਨਾਲ ਸਿੱਧਾ ਲੈਣ ਦੇਣ ਹੈ ਜਾਂ ਨਹੀਂ ਇਹ ਤਾਂ ਜਾਂਚ ਤੋਂ ਬਾਦ ਪਤਾ ਲੱਗੇਗਾ, ਪਰ ਫਿਲਹਾਲ ਅਦਾਲਤ ਦੇ ਹੁਕਮਾਂ ਤੋਂ ਬਾਦ ਦਿੱਲੀ ਦੇ ਸੁਭਾਸ਼ ਨਗਰ ਥਾਣੇ ਵਿਚ ਸ਼ਾਰਾਪੋਵਾ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ।

Maria Sharapova: Police Case Against Endorsing Fraudulent Housing Projectਕਹਾਣੀ ਬਹੁਤ ਦਿਲਚਸਪ ਹੈ, ਗੁਰੂਗਰਾਮ ਦੀ ਵਸਨੀਕ ਭਾਵਨਾ ਅਗਰਵਾਲ ਨੇ ਦਸਿਆ ਕਿ ਹੋਮਸਟੈੱਡ ਇੰਫ੍ਰਾਸਟ੍ਰੱਕਚਰ ਡੈਵਲਪੈਂਟ ਪ੍ਰਾਈਵੇਟ ਲਿਮਟਿਡ ਨੇ http://www.homesteadinfra.com/Ballet ਸੈਕਟਰ 73 ‘ਚ ਬੈਲੇਟ ਭਾਈ ਸ਼ਾਰਾਪੋਵਾ ਨਾਂ ਦੇ ਰਿਹਾਇਸ਼ੀ ਪ੍ਰੋਜੈਕਟ ‘ਚ ਇੱਕ ਫਲੈਟ ਲਈ ਉਨ੍ਹਾਂ ਨੇ 2013 ‘ਚ 53 ਲੱਖ ਰੁਪਏ ਜਮ੍ਹਾਂ ਕਰਵਾਏ ਸਨ।

Maria Sharapova: Police Case Against Endorsing Fraudulent Housing Projectਬਿਲਡਰ ਵੱਲੋਂ ਕਿਹਾ ਗਿਆ ਸੀ ਕਿ ਇੱਥੇ ਸ਼ਾਰਾਪੋਵਾ ਖੁਦ ਟੈਨਿਕ ਅਕੈਡਮੀ ਚਲਾਵੇਗੀ। ਬਿਲਡਰ ਦਾ ਦਾਅਵਾ ਸੀ ਕਿ ਪ੍ਰੋਜੈਕਟ ਦੀ ਪਹਿਲੀ ਕਿਸ਼ਤ ਜਮ੍ਹਾਂ ਹੋਣ ਦੇ ਤਿੰਨ ਸਾਲ ‘ਚ ਇਹ ਪੂਰਾ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਭਾਵਨਾ ਨੇ ਕੋਰਟ ਦਾ ਬੂਹਾ ਖੜਕਾਇਆ ਤੇ ਕੋਰਟ ਦੇ ਹੁਕਮ ‘ਤੇ ਦਿੱਲੀ ਪੁਲਿਸ ਨੇ ਕੰਪਨੀ ਦੇ ਅਧਿਕਾਰੀਆਂ ਤੇ ਸ਼ਾਰਾਪੋਵਾ ਖਿਲਾਫ ਐਫ.ਆਈ.ਆਰ. ਦਰਜ ਕੀਤੀ।

Maria Sharapova: Police Case Against Endorsing Fraudulent Housing Projectਮਾਰੀਆ ਸ਼ਾਰਾਪੋਵਾ ਨੇ ਕੰਪਨੀ ਦੇ ਲਈ ਪ੍ਰਚਾਰ ਕੀਤਾ ਸੀ ਤੇ ਬਹੁਤਿਆਂ ਲੋਕਾਂ ਨੇ ਸਿਰਫ ਇਸ ਲਈ ਘਰ ਬੁੱਕ ਕਰਵਾਇਆ ਤਾਂ ਜੋ ਉਹ ਸ਼ਾਰਾਪੋਵਾ ਤੋਂ ਕੋਚਿੰਗ ਲੈ ਸਕਣਗੇ। ਕੰਪਨੀ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਫਿਰ ਖਰੀਦਾਰ ਕੋਰਟ ਚਲੇ ਗਏ ਸਨ।

Maria Sharapova: Police Case Against Endorsing Fraudulent Housing Projectਬਹੁਤ ਵਧੀਆ ਗੱਲ ਹੈ ਕਿ ਖਪਤਕਾਰ ਅਦਾਲਤ ਵਿਚ ਆਪਚੇ ਹੱਕਾਂ ਦੀ ਲੜਾਈ ਲਈ ਪਹੁੰਚ ਗਿਆ ਹੈ, ਪਰ ਐਨੇ ਲੱਖ ਰੁਪਏ ਲਾਉਣ ਤੋਂ ਪਹਿਲਾਂ ਜੇਕਰ ਕੋਈ ਸ਼ਾਰਾਪੋਵਾ ਦੀ ਕੰਪਨੀ ਤੋਂ ਈਮੇਲ ਦੇ ਜ਼ਰੀਏ ਗੱਲ ਦੇਖ ਪਰਖ ਲੈਂਦੇ ਕਿ ਕੀ ਉਹ ਵਾਕਿਆ ਹੀ ਆਪਣੀ ਚਲਦੀ ਅਕੈਡਮੀ ਛੱਡਕੇ ਭਾਰਤ ਵਿਚ ਸਿਖਾਉਣ ਲਈ ਆ ਰਹੀ ਹੈ, ਤਾਂ ਐਨਾ ਖੱਜਲ੍ਹ ਨਾ ਹੋਣਾ ਪੈਂਦਾ।

Maria Sharapova: Police Case Against Endorsing Fraudulent Housing Projectਭਾਵਨਾ ਅਗਰਵਾਲ ਨੇ ਉਕਤ ਕੰਪਨੀ ਨੂੰ ਹੁਣ ਤੱਕ 53 ਲੱਖ ਰੁਪਏ ਜਮਾਂ ਕਰਵਾ ਦਿੱਤੇ ਹਨ, ਪਰ ਕੰਪਨੀ ਵਲੋਂ ਆਪਣੇ ਵਾਅਦੇ ਅਨੁਸਾਰ ਫਲੈਟ ਬਣਾਕੇ 2016 ਵਿਚ ਮਾਲਕਾਂ ਦੇ ਸਪੁਰਦ ਨਾ ਕੀਤੇ ਜਾਚਣ ਦੇ ਰੋਸ ਜੋਂ ਹੀ ਭਾਵਨਾ ਨੇ ਆਪਣੇ ਵਕੀਲ ਪੀਊਸ਼ ਸਿੰਘ ਦੇ ਜ਼ਰੀਏ ਦਿੱਲੀ ਦੀ ਅਦਾਲਤ ਵਿਚ ਅਰਜ਼ੀ ਲਾਈ, ਜਿਸ ਵਿਚ ਬਹੁਤ ਸਾਫ ਸੁਥਰੇ ਤਰੀਕੇ ਨਾਲ ਅਦਾਲਤ ਨੂੰ ਬੇਨਤੀ ਕਤਿੀ ਗਈ ਹੈ, ਕਿ ਸ਼ਾਰਾਪੋਵਾ ਨੇ ਟੈਨਿਸ ਅਕੈਡਮੀ ਦੇ ਨਾਲ ਨਾਲ ਬਣਨ ਵਾਲੇ ਫਲੈਟਾਂ ਨੂੰ ਵੇਚਣ ਲਈ ਕੀਤੇ ਪ੍ਰਚਾਰ ਦਾ ਖੁਦ ਨੂੰ ਹਿੱਸਾ ਬਣਾਇਆ, ਸਗੋਂ ਉਸ ਨੇ ਗ੍ਰਾਹਕਾਂ ਨੂੰ ਇਹ ਝੂਠ ਵੀ ਬੋਲਿਆ ਕਿ ਉਹ ਖੁਦ ਆਕੇ ਭਾਰਤੀ ਬਚਿਆਂ ਕੋਚਿੰਗ ਦੇਵੇਗੀ, ਜਿਸ ਨਾਲ ਉਹ ਵੀ ਮਾਲਕਾਂ ਵਲੋਂ ਕੀਤੀ ਗਈ ਸਾਜਿਸ਼ ਤੇ ਧੋਖਾਧੜੀ ਦਾ ਹਿੱਸਾ ਬਣਦੀ ਹੈ।

Maria Sharapova: Police Case Against Endorsing Fraudulent Housing Projectਮੁੱਖ ਜੱਜ ਰਜੇਸ਼ ਮਲਿਕ ਨੇ ਸੁਣਵਾਈ ਕਰਕੇ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਪਤਾ ਲਗਿਆ ਹੈ, ਕਿ ਕੰਪਨੀ ਕੋਲ ਇਮਰਾਤਾਂ ਬਨਉਣ ਲਈ ਲੋੜੀਂਦੇ ਸਰਕਾਰੀ ਦਸਤਾਵੇਜ਼, ਲਾਇਸੈਂਸ ਤੱਕ ਵੀ ਨਹੀਂ ਹੈ, ਉਸ ਤੋਂ ਬਾਦ ਵੀ ਉਨ੍ਹਾਂ ਨੇ ਕਰੀਬ 1500 ਤੋਂ ਵੱਧ ਗ੍ਰਾਹਕਾਂ ਤੋਂ ਲੱਖਾਂ ਰੁਪਏ ਲਏ।

Tags
Show More