Entertainment

Moni Roy said about Gold Movie and Fans

ਮੌਨੀ ਰਾਏ ਨੇ ਆਖੀ ਵੱਡੀ ਗੱਲ ਫੈਨਜ਼ ਕੀਤੇ ਦੀਵਾਨੇ

ਅਕਸ਼ੈ ਕੁਮਾਰ ਦੀ ‘ਗੋਲਡ’ ਫਿਲਮ ਨਾਲ ਐਟਰੀ ਕਰਨ ਵਾਲੀ ‘ਨਾਗਿਨ’ ਮੌਨੀ ਰਾਏ ਬੇਹੱਦ ਖੁਸ਼ ਹੈ। ਫਿਲਮ ਬਾਕਸ ਆਫਿਸ ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਹੁਣ ਤੱਕ ਫਿਲਮ 70 ਕਰੋੜ ਤੋ ਵੱਧ ਦੀ ਕਮਾਈ ਕਰ ਚੁੱਕੀ ਹੈ। ਫਿਲਮ ਚ ਮੌਨੀ ਨੇ ਅਕਸ਼ੈ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਚ ਮੌਨੀ ਦੀ ਐਕਟਿੰਗ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ। Moni Roy said about Gold Movie and Fans

Moni Roy said about Gold Movie and Fans

ਇਸ ਤੋ ਪਹਿਲਾਂ ਮੌਨੀ ਟੀ. ਵੀ. ਤੇ ਕਈ ਸੀਰੀਅਲ ਕਰ ਚੁੱਕੀ ਹੈ। ਆਪਣੀ ਫਿਲਮ ਨੂੰ ਮਿਲ ਰਹੇ ਇਸ ਜ਼ਬਰਦਸਤ ਹੁੰਗਾਰੇ ਤੇ ਮੌਨੀ ਨੇ ਕਿਹਾ, ਆਡੀਅੰਸ ਵੱਲੋ ਮਿਲ ਰਹੇ ਇਸ ਬੇਸ਼ੁਮਾਰ ਪਿਆਰ ਤੋ ਮੈ ਬੇਹੱਦ ਖੁਸ਼ ਹਾਂ।

Moni Roy said about Gold Movie and Fans

ਸਾਡੀ ਫਿਲਮ ਅਜੇ ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਈ ਹੈ ਤੇ ਸਾਰੀ ਪਿਕਚਰ ਇਕ ਹਫਤਾ ਹੋਣ ਤੋ ਬਾਅਦ ਕਲੀਅਰ ਹੋ ਜਾਵੇਗੀ। ਜਦੋ ਫਿਲਮ ਕਾਮਯਾਬ ਹੋ ਜਾਵੇਗੀ ਤਾ ਮੈ ਹੋਰ ਖੁਸ਼ ਹੋਵਾਗੀ

Moni Roy said about Gold Movie and Fans

Moni Roy said about Gold Movie and Fans

ਆਪਣੀ ਐਕਟਿੰਗ ਜਰਨੀ ਬਾਰੇ ਮੌਨੀ ਨੇ ਕਿਹਾ, “ਮੈਂ ਆਪਣੇ ਦਰਸ਼ਕਾਂ ਲਈ ਹਮੇਸ਼ਾਂ ਧੰਨਵਾਦੀ ਹਾਂ ਕਿਉਕਿ ਮੈ ਜਦੋ ਤੋ ਟੀ. ਵੀ. ਤੇ ਐਕਟਿੰਗ ਸ਼ੁਰੂ ਕੀਤੀ, ਉਦੋ ਤੋ ਹੀ ਮੇਰੇ ਕੋਲ ਇਮਾਨਦਾਰ ਫੈਨਜ਼ ਹਨ।ਉਹ ਹਮੇਸ਼ਾ ਮੇਰੇ ਨਾਲ ਖੜ੍ਹੇ ਰਹੇ ਹਨ ਤੇ ਮੇਰੀ ਜਰਨੀ ਨੂੰ ਸਪੋਟ ਕਰਦੇ ਹਨ।

Moni Roy said about Gold Movie and Fans

ਸਲਮਾਨ ਨਾਲ ਨਾਰਾਜ ਹੋਈ ਜੈਕਲੀਨ ਫਰਨਾਂਡੀਜ਼, ਕੈਟਕੀਨਾ ਕੈਫ ਬਣੀ ਵਜ੍ਹਾ?

 

ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਮੈ ਓਨਾ ਵਧੀਆ ਪਰਫਾਰਮ ਨਹੀ ਕੀਤਾ ਪਰ ਮੇਰੇ ਕੰਮ ਨੂੰ ਫਿਰ ਵੀ ਪਸੰਦ ਕੀਤਾ ਗਿਆ ਹੈ।” ਫਿਲਹਾਲ ਮੌਨੀ ਦੀ ਪਹਿਲੀ ਹੀ ਫਿਲਮ ਨੇ ਬਾਕਸ ਆਫਿਸ ਤੇ ਧੂਮ ਮਚਾਈ ਹੋਈ ਹੈ, ਜਿਸ ਨਾਲ ਕਿਸੇ ਵੀ ਐਕਟਰਸ ਦਾ ਖੁਸ਼ੀ ਹੋਣਾ ਲਾਜ਼ਮੀ ਹੈ।

Moni Roy said about Gold Movie and Fans

ਇਸ ਤੋ ਬਾਅਦ ਮੌਨੀ ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ’, ਜੌਨ ਅਬ੍ਰਾਹਮ ਨਾਲ ‘ਰਾਓ’ ਅਤੇ ‘ਮੇਡ ਇੰਨ ਚਾਈਨਾ’ ‘ਚ ਰਾਜਕੁਮਾਰ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

 

Tags
Show More

Leave a Reply

Your email address will not be published. Required fields are marked *

Close