Punjab

Mother and daughter committed suicide due to IELTS exam

IELTS ਪ੍ਰੀਖਿਆ ਵਿੱਚੋ ਘੱਟ ਬੈਡ ਆਉਣ ਕਾਰਨ ਮਾਂ ਤੇ ਧੀ ਨੇ ਕੀਤੀ ਖੁਦਕੁਸ਼ੀ

 IELTS ਪ੍ਰੀਖਿਆ ਵਿੱਚੋ ਘੱਟ ਬੈਡ ਆਉਣ ਕਾਰਨ ਮਾਂ ਤੇ ਧੀ ਨੇ ਕੀਤੀ ਖੁਦਕੁਸ਼ੀ

Mother and daughter committed suicide due to  IELTS exam  ਮੋਗਾ ਦੇ ਪਿੰਡ ਕੋਕਰੀ ਕਲਾਂ ਵਿੱਚ IELTS ਪ੍ਰੀਖਿਆ ਵਿੱਚੋ ਘੱਟ ਬੈਡ ਆਉਣ ਕਾਰਨ ਮਾਂ ਤੇ ਧੀ ਨੇ ਖੁਦਕੁਸ਼ੀ ਕਰ ਲਈ ਹੈ। 18 ਸਾਲਾ ਵਿਦਿਆਰਥਣ ਹਰਮਨ ਘੱਟ ਬੈਡ ਆਉਣ ਤੋ ਪਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ।

ਇਸ ਘਟਨ ਤੋ ਦੁਖੀ ਹੋ ਕੇ ਲੜਕੀ ਦੀ ਮਾਂ ਨੇ ਵੀ ਜ਼ਹਿਰ ਪਈ ਲੀ। ਇਸ ਤੋ ਬਾਅਦ ਦੋਹਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਧੀ ਦੀ ਮੌਤ ਹੋ ਗਈ ਪਰ ਮਾਂ ਜ਼ੇਰੇ ਇਲਾਜ ਹੈ। ਥਾਣਾ ਅਜੀਤਵਾਲ ਦੀ ਮੁੱਖ ਅਫਸਰ ਭੁਪਿੰਦਰ ਕੌਰ ਦੀ ਅਗਵਾਈ ਵਿੱਚ ਪੁਲਿਸ ਮੌਕੇ ’ਤੇ ਪੁੱਜ ਗਈ। ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Mother and daughter committed suicide due to IELTS exam

ਲੜਕੀ ਦੇ ਪਿਤਾ ਨੇ ਦੱਸਿਆ ਕਿ ਹਰਮਨ ਨੇ ਬਾਰ੍ਹਵੀ ਤੋ ਬਾਅਦ IELTS ਦਾ ਟੈਸਟ ਦਿੱਤਾ ਸੀ ਪਰ 4.5 ਬੈਂਡ ਆਉਣ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਗਈ ਸੀ। ਇਸੇ ਪ੍ਰੇਸ਼ਾਨੀ ਕਾਰਨ ਹੀ ਉਸਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਤੇ ਉਸਦੀ ਮਾਂ ਨੇ ਵੀ ਇਸੇ ਪ੍ਰੇਸ਼ਾਨੀ ਕਾਰਨ ਜ਼ਹਿਰੀਲੀ ਦਵਾਈ ਖਾ ਲਈ। ਜਿਸ ਦਾ ਉਨ੍ਹਾਂ ਨੂੰ ਅੱਜ ਸਵੇਰੇ ਪਤਾ ਲੱਗਾ।

ਗਰਲਫਰੈਂਡ ਦਿਸ਼ਾ ਨਾਲ ਲੰਚ ਡੇਟ ਤੇ ਪਹੁੰਚੇ ਟਾਈਗਰ ਸ਼ਰਾਫ

Mother and daughter committed suicide due to IELTS exam
ਉਨ੍ਹਾਂ ਦੱਸਿਆ ਕਿ ਯਤਨ ਕਰਨ ਦੇ ਬਾਵਜੂਦ ਉਨ੍ਹਾਂ ਦੀ ਧੀ ਨੂੰ ਬਚਾਇਆ ਨਹੀ ਜਾ ਸਕਿਆ ਜਦਕਿ  ਪਤਨੀ ਨੂੰ ਜਗਰਾਓ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਲੜਕੀ ਦਾ ਪਿਤਾ ਪਾਠੀ ਹੈ ਤੇ ਜਿਸ ਸਮੇ ਇਹ ਘਟਨਾ ਵਾਪਰੀ ਉਸ ਸਮੇਂ ਉਹ ਰੌਲ ਲਾਉਣ ਗਏ ਹੋਏ ਸਨ।

Tags
Show More

Leave a Reply

Your email address will not be published. Required fields are marked *