NATIONAL

People Celebrate PM Modi’s Birthday

PM ਮੋਦੀ ਦੇ ਜਨਮਦਿਨ ਤੇ 568 ਕਿਲੋ ਦਾ ਲੱਡੂ ਵੰਡਿਆ

ਸੁਲਭ ਇੰਟਰਨੈਸ਼ਨਲ ਨੇ ਅੱਜ ਇੱਥੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ 68ਵੇ ਜਨਮਦਿਨ ਦੇ ਮੌਕੇ ‘ਤੇ 568 ਕਿਲੋ ਦਾ ਇਕ ਲੱਡੂ ਬਣਾ ਕੇ ਉਸ ਨੂੰ ਲੋਕਾ ਵਿਚਾਲੇ ਵੰਡਿਆ।

ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ, ਘੱਟ ਗਿਣਤੀ ਮਾਮਲਿਆ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਵਿੰਦੇਸ਼ਵਰ ਪਾਠਕ ਨੇ ਸੰਯੁਕਤ ਰੂਪ ਨਾਲ ਲੱਡੂ ਦੀ ਘੁੰਡ ਚੁਕਾਈ ਕੀਤੀ।

ਜਿਹਨਾਂ ਨੂੰ ਗੁਰੂ ਨੇ ਬੇਟੇ ਆਖਿਆ ਅੱਜ ਪੰਥ ਵਿਚ ਸ਼ੂਦਰ ਕਿਉਂ ਆਖੇ ਜਾਂਦੇ ਹਨ..? (ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਉੱਤੇ ਵਿਸ਼ੇਸ਼)

People Celebrate PM Modi's Birthday

People Celebrate PM Modi’s Birthday

ਅਕਾਲੀ ਦਲ ਦੀ ਪੋਲ ਖੋਲ ਰੈਲੀ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਵਲੋਂ ਵਿਰੋਧ

ਪਾਠਕ ਨੇ ਇਸ ਮੌਕੇ ‘ਤੇ ਕਿਹਾ ਕਿ ਮੋਦੀ ਦਾ 68ਵਾ ਜਨਮਦਿਨ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ‘ਤੇ 568 ਕਿਲੋ ਦਾ ਲੱਡੂ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ ਹੈ। ਮੋਦੀ ਦਾ ਜਨਮ ‘ਚ 500 ਜੋੜਿਆ ਗਿਆ ਹੈ। ਇਹ ਲੱਡੂ ਸ਼ੁੱਧ ਦੇਸੀ ਘਿਓ ਅਤੇ ਬੂੰਦੀ ਨਾਲ ਬਣਿਆ ਹੈ।

ਜਾਵੇਡਕਰ ਅਤੇ ਨਕਵੀ ਨੇ ਲੱਡੂ ਚੱਖਣ ਦੇ ਬਾਅਦ ਉਸ ਦੇ ਸਵਾਦ ਦੀ ਤਾਰੀਫ ਕੀਤੀ। ਇਸ ਦੇ ਬਾਅਦ ਇਹ ਲੱਡੂ ਪ੍ਰੋਗਰਾਮ ‘ਚ ਆਏ ਬੱਚਿਆ ਅਤੇ ਲੋਕਾ ਵਿਚਾਲੇ ਵੰਡਿਆ ਗਿਆ।

Tags
Show More