Punjab

RS 6.40k Stolen from Gurdaspur Suvidha Center

ਗੁਰਦਾਸਪੁਰ ਵਿੱਚ ਚੋਰਾਂ ਨੇ ਪੁਲਿਸ ਪ੍ਰਸ਼ਾਸ਼ਨ ਦੀ ਨੱਕ ਥੱਲਿਓਂ ਉਡਾਏ 6 ਲੱਖ 40 ਹਜ਼ਾਰ ਰੁਪਏ

ਗੁਰਦਾਸਪੁਰ ਵਿੱਚ ਚੋਰਾਂ ਨੇ ਪੁਲਿਸ ਪ੍ਰਸ਼ਾਸ਼ਨ ਦੀ ਨੱਕ ਥੱਲਿਓਂ ਉਡਾਏ 6 ਲੱਖ 40 ਹਜ਼ਾਰ ਰੁਪਏ

RS 6.40k Stolen from Gurdaspur Suvidha Center ਮਾਮਲਾ ਗੁਰਦਾਸਪੁਰ ਦੇ ਪੁਰਾਣੇ ਡੀ.ਸੀ. ਦਫ਼ਤਰ ਦੇ ਬਾਹਰ ਬਣੇ ਸਰਕਾਰੀ ਸੁਵਿਧਾ ਕੇਂਦਰ ਦਾ ਹੈ ਜਿਥੇ ਬੀਤੀ ਰਾਤ  ਸੁਵਿਧਾ ਕੇਂਦਰ ਵਿਚੋਂ ਕਰੀਬ 6 ਲੱਖ ਦੀ ਰਕਮ ਚੋਰੀ ਕਰ ਕੇ ਚੋਰ ਫਰਾਰ ਹੋ ਗਏ ਜਦੋਂ ਅੱਜ ਸਵੇਰੇ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਨੇ ਆ ਕੇ ਦੇਖਿਆ ਕਿ ਦਰਵਾਜ਼ੇ ਦੀ ਕੁੰਡੀ ਟੂਟੀ ਹੋਈ ਸੀ ਅਤੇ ਦਰਾਜ ਵਿਚ ਰੱਖੇ 6 ਲੱਖ 40 ਹਜ਼ਾਰ ਰੁਪਏ ਗਾਇਬ ਸਨ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣੇ ਵਾਲੇ ਉਥੇ ਲਗੇ ਸੀ ਸੀ ਟੀਵੀ ਕੈਮਰਾ ਅਤੇ ਉਸਦਾ ਰਿਕਾਡ ਵੀ ਲੈ ਫ਼ਰਾਰ ਹੋ ਗਏ। ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਪਹੁਚੇ ਅਤੇ ਜਾਂਚ ਸ਼ੁਰੂ ਕਰ ਦਿਤੀ ਅਤੇ ਪੁੱਛਗਿੱਛ ਲਈ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਨੂੰ ਵੀ ਹਿਰਾਸਤ ਚ ਲਿਆ ਗਿਆ ਹੈ।

ਇਸ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਸੁਵਿਧਾ ਕੇਂਦਰ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਸੁਵਿਧਾ ਕੇਂਦਰ ਵਿੱਚ ਰੋਜ਼ਾਨਾ ਅਸ਼ਟਾਮ ਅਤੇ ਰਾਜਿਸਰੀ ਦੀ 6 ਤੋਂ 8 ਲੱਖ ਰੁਪਏ ਦੀ ਸੇਲ ਹੁੰਦੀ ਹੈ ਕਲ ਦੇ ਸੇਲ 6 ਲੱਖ 40 ਹਜ਼ਾਰ ਰੁਪਏ ਅੱਜ ਜਮਾਂ ਕਰਵਾਉਣੀ ਸੀ ਸਵੇਰੇ ਸਾਨੂ ਫੋਨ ਆਇਆ ਕਿ ਸੁਵਿਧਾ ਕੇਂਦਰ ਚੋਰੀ ਹੋ ਗਈ ਹੈ ਸਕਿਓਰਟੀ ਗਾਰਡ ਨੇ ਦੱਸਿਆ ਕਿ ਸੁਵਿਧਾ  ਕੇਂਦਰ ਦੇ ਦਰਵਾਜਿਆਂ ਦੀ ਕੁੰਡੀ ਟੂਟੀ ਹੋਈ ਸੀ ਅਤੇ ਦਰਾਜ ਵਿਚੋਂ ਪੈਸੇ ਗਾਇਬ ਸਨ ਮੌਕੇ ਤੇ ਪੁਲਿਸ ਨੂੰ ਸੁਚਿੱਤ ਕੀਤਾ ਗਿਆ ਪੁਲਿਸ ਜਾਂਚ ਕਰ ਰਹੀ ਹੈ।

 RS 6.40k Stolen from Gurdaspur Suvidha Center ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲਾ ਗੁਰਦਸਪੂਰ ਦੇ ਡੀ.ਐਸ.ਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪੁਰਾਣੇ ਡੀ.ਸੀ. ਦਫ਼ਤਰ ਦੇ  ਬਾਹਰ ਬਣੇ ਸੁਵਿਧਾ ਕੇਂਦਰ ਵਿਚ 6 ਲੱਖ 40 ਹਜ਼ਾਰ ਰੁਪਏ ਦੀ ਚੋਰੀ ਹੋਈ ਹੈ ਅਸੀਂ ਮੌਕੇ ਤੇ ਪੰਹੁਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਲਦ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਵੇਗਾ। ਗੁਰਦਾਸਪੁਰ ਵਿੱਚ ਚੋਰਾਂ ਨੇ ਪੁਲਿਸ ਪ੍ਰਸ਼ਾਸ਼ਨ ਦੀ ਨੱਕ ਥੱਲਿਓਂ ਉਡਾਏ 6 ਲੱਖ 40 ਹਜ਼ਾਰ ਰੁਪਏ ਮਾਮਲਾ ਗੁਰਦਾਸਪੁਰ ਦੇ ਪੁਰਾਣੇ ਡੀ.ਸੀ. ਦਫ਼ਤਰ ਦੇ ਬਾਹਰ ਬਣੇ ਸਰਕਾਰੀ ਸੁਵਿਧਾ ਕੇਂਦਰ ਦਾ ਹੈ ਜਿਥੇ ਬੀਤੀ ਰਾਤ ਚੋਰ ਸੁਵਿਧਾ ਕੇਂਦਰ ਵਿਚੋਂ ਕਰੀਬ 6 ਲੱਖ ਦੀ ਰਕਮ ਚੋਰੀ ਕਰ ਕੇ ਫਰਾਰ ਹੋ ਗਏ ਜਦੋਂ ਅੱਜ ਸਵੇਰੇ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਨੇ ਆ ਕੇ ਦੇਖਿਆ ਕਿ ਦਰਵਾਜ਼ੇ ਦੀ ਕੁੰਡੀ ਟੂਟੀ ਹੋਈ ਸੀ ਅਤੇ ਦਰਾਜ ਵਿਚ ਰੱਖੇ 6 ਲੱਖ 40 ਹਜ਼ਾਰ ਰੁਪਏ ਗਾਇਬ ਸਨ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣੇ ਵਾਲੇ ਉਥੇ ਲਗੇ ਸੀ ਸੀ ਟੀਵੀ ਕੈਮਰਾ ਅਤੇ ਉਸਦਾ ਰਿਕਾਡ ਵੀ ਲੈ ਫ਼ਰਾਰ ਹੋ ਗਏ। ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਪਹੁਚੇ ਅਤੇ ਜਾਂਚ ਸ਼ੁਰੂ ਕਰ ਦਿਤੀ ਅਤੇ ਪੁੱਛਗਿੱਛ ਲਈ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਨੂੰ ਵੀ ਹਿਰਾਸਤ ਚ ਲਿਆ ਗਿਆ ਹੈ।

Tags
Show More

Leave a Reply

Your email address will not be published. Required fields are marked *