Entertainment

Sherlyn Chopra shares some pictures on Insta

ਇੰਸਟਾ 'ਤੇ ਸ਼ਰਲਿਨ ਚੋਪੜਾ ਨੇ ਕੁਝ ਤਸਵੀਰਾਂ ਕੀਤੀਆਂ ਸ਼ੇਅਰ

ਅਦਾਕਾਰਾ ਸ਼ਰਲਿਨ ਚੋਪੜਾ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਚਰਚਾ ‘ਚ ਰਹਿੰਦੀ ਹੈ। ਹਾਲ ਹੀ ‘ਚ ਸ਼ਰਲਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। Sherlyn Chopra shares some pictures on Insta

Sherlyn Chopra shares some pictures on Insta

ਇਸ ਤੋ ਪਹਿਲਾਂ ਵੀ ਸ਼ਰਲਿਨ ਕਈ ਵਾਰ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।

ਇਨ੍ਹਾਂ ਤਸਵੀਰਾਂ ‘ਚ ਸ਼ਰਲਿਨ ਨੇ ਵੱਖਰੇ-ਵੱਖਰੇ ਰੰਗ ਦੀ ਆਊਟਫਿੱਟ ਪਾਈ ਹੋਈ ਹੈ।

Sherlyn Chopra shares some pictures on Insta

ਦੱਸ ਦੇਈਏ ਕਿ ਸ਼ਰਲਿਨ ਚੋਪੜਾ ਹਮੇਸ਼ਾ ਹੀ ਆਪਣੇ ਫੈਨਜ਼ ਨਾਲ ਇੰਸਟਾਗ੍ਰਾਮ ‘ਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Sherlyn Chopra shares some pictures on Insta

ਸ਼ਰਲਿਨ ਨੇ ਕਾਲਜ ਦੌਰਾਨ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।

ਇਸ ਤੋ ਬਾਅਦ ਸਾਲ 2005 ‘ਚ ਉਸ ਨੇ ‘ਟਾਈਮ ਪਾਸ’ ਨਾਂ ਦੀ ਫਿਲਮ ਨਾਲ ਬੀ-ਟਾਊਨ ‘ਚ ਐਟਰੀ ਕੀਤੀ, ਜੋ ਬੁਰੀ ਤਰ੍ਹਾਂ ਫਲਾਪ ਰਹੀਆਂ।

Sherlyn Chopra shares some pictures on Insta

ਯਸ਼ਰਾਜ ਬੈਨਰ ਲਈ ਉਸ ਨੇ ਕੰਮ ਕੀਤਾ ਪਰ ਗੱਲ ਨਹੀ ਬਣ ਸਕੀ। ਇਸ ਤੋ ਬਾਅਦ ਬਾਲੀਵੁੱਡ ‘ਚ ਜਦੋ ਸ਼ਰਲਿਨ ਨਹੀ ਚੱਲੀ ਤਾਂ ਉਸ ਨੇ ਉਹ ਰਸਤਾ ਅਪਣਾਇਆ ਜੋ ਅਕਸਰ ਹਰ ਅਦਾਕਾਰਾਂ ਅਪਣਾਉਦੀਆਂ ਹਨ।

Sherlyn Chopra shares some pictures on Insta

ਸ਼ਰਲਿਨ ਚੋਪੜਾ ਸ਼ੋਅ ‘ਬਿੱਗ ਬੌਸ’ ਦਾ ਹਿੱਸਾ ਵੀ ਰਹਿ ਚੁੱਕੀ ਹੈ।

ਸ਼ਰਲਿਨ ਚੋਪੜਾ ਫਿਲਮ ‘ਕਾਮਸੂਤਰ 3 ਡੀ’ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿ ਚੁੱਕੀ ਹੈ।

Sherlyn Chopra shares some pictures on Insta

ਇਸ ਫਿਲਮ ‘ਚ ਸ਼ਰਲਿਨ ਚੋਪੜਾ ਦਾ ਬੋਲਡ ਰੂਪ ਦੇਖਣ ਨੂੰ ਮਿਲਿਆ ਸੀ, ਜੋ ਕਿ ਇਕ ਐਡਲਟ ਫਿਲਮ ਹੈ।

ਅਜਿਹਾ ਕਿਹਾ ਜਾਂਦਾ ਹੈ ਕਿ ਸ਼ਰਲਿਨ ਜਦੋਂ ਵੀ ਖਬਰਾਂ ‘ਚ ਆਉਦੀ ਹੈ ਤਾਂ ਗਲਤ ਟਿੱਪਣੀਆਂ ਕਾਰਨ ਹੀ ਆਉਦੀ ਹੈ।

Sherlyn Chopra shares some pictures on Insta

ਸਾਲ 2014 ‘ਚ ਉਸ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ, ਜਿਸ ਤੋ ਬਾਅਦ ਖੂਬ ਵਿਵਾਦ ਹੋਇਆ ਸੀ।

Sherlyn Chopra shares some pictures on Insta

ਸ਼ਰਲਿਨ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ ‘ਤੇ 448,000 ਫਾਲੋਅਰਜ਼ ਹਨ।

 

Tags
Show More

Leave a Reply

Your email address will not be published. Required fields are marked *

Close