TRENDS

Why use pesticide want to get rid of mosquito natural things

ਪ੍ਰਾਕ੍ਰਿਤਕ ਚੀਜਾਂ ਨਾਲ ਮੱਛਰ ਤੋ ਛੁਟਕਾਰਾ ਤਾਂ ਪੈਸਟੀਸਾਇਡ ਦੀ ਵਰਤੋਂ ਕਿਉ ?

ਬਾਜਾਰ ਚ ਮੱਛਰ ਨੂੰ ਭਜਾਉਣ ਲਈ ਕਈ ਤਰਾਂ ਦੇ ਕੈਮੀਕਲ ਭਾਰੀ ਕੀਮਤ ਚੁਕਾ ਕੇ ਵਰਤੇ ਜਾਂਦੇ ਹਨ, ਜਿਨਾਂ ਦਾ ਸਿਹਤ ਤੇ ਬੁਰਾ ਪ੍ਰਭਾਵ ਪੈਦਾ ਹੈ। ਪਰ ਜੇਕਰ ਘਰ ਵਿੱਚ ਹੀ ਪ੍ਰਾਕ੍ਰਿਤਕ ਤਰੀਕੇ ਨਾਲ ਮੱਛਰਾਂ ਤੋ ਛੁਟਕਾਰੇ ਦਾ ਸਸਤਾ ਅਤੇ ਬਿਨਾਂ ਕਿਸੇ ਨੁਕਸਾਨ ਦੇ ਵਧੀਆ ਇਲਾਜ ਮਿਲ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੀ ਹੈ। Why use pesticide want to get rid of mosquito natural things

ਹੁਣ ਤੁਹਾਨੂੰ ਬਜਾਰ ਤੋ ਸਿਰਫ ਦੋ ਚੀਜਾਂ ਲਿਆਉਣੀਆਂ ਪੈਣਗੀਆਂ – ਨਿੰਮ ਦਾ ਤੇਲ ਅਤੇ ਕਪੂਰ -ਆਲ ਆਉਟ ਦੀ ਕੈਮੀਕਲ ਵਾਲੀ ਸੀਸੀ ਤੁਹਾਨੂੰ ਘਰ ਵਿੱਚ ਹੀ ਮਿਲ ਜਾਵੇਗੀ। ਖਾਲੀ ਰਿਫਿਲ ਚ ਨਿੱਮ ਦਾ ਤੇਲ ਅਤੇ ਥੋੜਾ ਕਪੂਰ ਪਾ ਦਿਉ ਅਤੇ ਰਿਫਿਲ ਨੂੰ ਮਸ਼ੀਨ ਤੇ ਲਾ ਦਿਉ, ਪੂਰੀ ਰਾਤ ਮੱਛਰ ਨਹੀ ਆਏਗਾ।

Why use pesticide want to get rid of mosquito natural things

 

ਇੰਸਟਾ ‘ਤੇ ਸ਼ਰਲਿਨ ਚੋਪੜਾ ਨੇ ਕੁਝ ਤਸਵੀਰਾਂ ਕੀਤੀਆਂ ਸ਼ੇਅਰ

ਜਦੋਂ ਪ੍ਰਾਕ੍ਰਿਤਕ ਚੀਜਾਂ ਨਾਲ ਮੱਛਰ ਤੋਂ ਛੁਟਕਾਰਾ ਮਿਲ ਜਾਵੇ ਤਾਂ ਪੈਸਟੀਸਾਇਡ ਦੀ ਵਰਤੋਂ ਕਿਉ ? ਜੋ ਸਾਡੀ ਜਿੰਦਗੀ ਚ ਜਹਿਰ ਦਾ ਕੰਮ ਕਰਦੀ ਹੈ। ਕੀ ਤੁਸੀ ਜਾਣਦੇ ਹੋ ਕਿ ਮੱਛਰ ਭਜਾਉਣ ਵਾਲੀ ਇੱਕ ਕਵਾਇਲ 100 ਸਿਗਰਟ ਦੇ ਬਰਾਬਰ ਨੁਕਸਾਨ ਕਰਦੀ ਹੈ। ਤਾਂ ਮੱਛਰ ਭਜਾਉਣ ਦਾ ਸਭ ਤੋ ਉੱਤਮ ਆਸਾਨ ਅਤੇ ਸਸਤਾ ਅਤੇ ਦੇਸੀ ਤਰੀਕਾ ਕਿਉ ਨਾ ਅਪਣਾਇਆ ਜਾਵੇ, ਜਿਸ ਨਾਲ ਬੱਚਤ ਵੀ ਹੁੰਦੀ ਹੈ ।

Why use pesticide want to get rid of mosquito natural things

 

Why use pesticide want to get rid of mosquito natural things

ਨਿੰਮ ਦਾ ਤੇਲ 250 ਰੁਪਏ ਲਿਟਰ ਅਤੇ 100 ਗ੍ਰਾਮ ਅਸਲੀ ਕਪੂਰ ਲੱਗਭੱਗ 100 ਰੁਪਏ ਦੀ ਮਿਲ ਜਾਂਦੀ ਹੈ| 350 ਰੁਪਏ ਖਰਚ ਕੇ ਗੁੱਡ ਨਾਈਟ ਵਾਲੀਆਂ 25 ਵਾਰ ਸ਼ੀਸ਼ੀ ਭਰ ਜਾਂਦੀ ਹੈ ਯਾਨੀਕਿ ਸਾਨੂੰ ਇੱਕ ਸ਼ੀਸ਼ੀ ਦੀ ਕੀਮਤ ਲੱਗਭੱਗ 14-15 ਰੁਪਏ ਦੀ ਨੁਕਸਾਨ ਰਹਿਤ ਇੱਕ ਗੁੱਡ ਨਾਈਟ ਪਵੇਗੀ ।  ਫਿਰ ਕਿਉਂ ਨਾ ਅੱਜ ਤੋਂ ਹੀ ਘਰੇਲੂ ਪ੍ਰਾਕ੍ਰਿਤਿਕ ਮੱਛਰ ਭਜਾਉਣ ਵਾਲੀ ਆਲ ਆਉਟ ਵਰਤੀ ਜਾਵੇ।

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker